- Advertisement -spot_img

TAG

ਖਤਮ

ਪੱਕਾ ਮੋਰਚਾ: ਸਰਕਾਰੀ ਭਰੋਸੇ ਮਗਰੋਂ ਬਾਪੂ ਲਾਭ ਸਿੰਘ ਨੇ ਮਰਨ ਵਰਤ ਖ਼ਤਮ ਕੀਤਾ

ਦਰਸ਼ਨ ਸਿੰਘ ਸੋਢੀਐੱਸਏਐੱਸ ਨਗਰ (ਮੁਹਾਲੀ), 5 ਅਪਰੈਲਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਮੁਹਾਲੀ-ਚੰਡੀਗੜ੍ਹ ਦੀ...

ਮਜੀਠੀਆ ਨੇ ਚੰਡੀਗੜ੍ਹ ’ਚ ਡਾਕਟਰਾਂ ਦੀ ਭਰਤੀ ’ਚ 60:40 ਅਨੁਪਾਤ ਖਤਮ ਕਰਨ ’ਤੇ ਕੇਂਦਰ ਨੂੰ ਘੇਰਿਆ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 4 ਅਪਰੈਲਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ...

ਲੋਕ ਸਭਾ ਚੋਣ ਮਨੋਰਥ ਪੱਤਰ: ਸੀਪੀਐੈੱਮ ਨੇ ਯੂਏਪੀਏ, ਪੀਐੱਮਐੱਲਏ ਤੇ ਸੀਏਏ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ

ਨਵੀਂ ਦਿੱਲੀ, 4 ਅਪਰੈਲ ਸੀਪੀਆਈ (ਐੱਮ) ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਸ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ...

ਦੇਸ਼ ਗਾਰੰਟੀ ਦੀ ਤਾਕਤ ਦਿਖਾਉਣ ਵਾਲਿਆਂ ‘ਤੇ ਭਰੋਸਾ ਕਰੇਗਾ, ਵਾਰੰਟੀ ਖਤਮ ਹੋਣ ਵਾਲਿਆਂ ’ਤੇ ਨਹੀਂ: ਪ੍ਰਧਾਨ ਮੰਤਰੀ

ਨਵੀਂ ਦਿੱਲੀ, 7 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਵੱਡੇ ਫੈਸਲਿਆਂ ਨਾਲ ਭਰਪੂਰ ਦੱਸਦੇ ਹੋਏ ਅੱਜ...

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰੋਸੇ ਮਗਰੋਂ ਪੰਜਾਬ ’ਚ ਆੜ੍ਹਤੀਆਂ ਨੇ ਹੜਤਾਲ ਖ਼ਤਮ ਕੀਤੀ – punjabitribuneonline.com

ਚੰਡੀਗੜ੍ਹ, 12 ਅਕਤੂਬਰ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰੋਸੇ ਮਗਰੋਂ ਅੱਜ ਸੂਬੇ ਦੇ ਆੜ੍ਹਤੀਆਂ ਨੇ ਆਪਣੀ ਹੜਤਾਲ ਤੁਰੰਤ...

ਆਤਿਸ਼ੀ ਵੱਲੋਂ ਆਨਲਾਈਨ ਗੇਮਿੰਗ ਤੇ ਟੈਕਸ ਖਤਮ ਕਰਨ ਦੀ ਮੰਗ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 7 ਅਕਤੂਬਰ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੇ ਆਨਲਾਈਨ ਗੇਮਿੰਗ ਉਦਯੋਗ ਨੂੰ ਭਾਰੀ ਟੈਕਸਾਂ ਦੇ ਬੋਝ ਹੇਠ ਦੱਬਣ ਤੋਂ ਬਚਾਉਣ...

ਮੌਨਸੂਨ ਸੀਜ਼ਨ ਖਤਮ: ਦੇਸ਼ ’ਚ 94.4 ਫ਼ੀਸਦ ਬਾਰਸ਼ ਦਰਜ – punjabitribuneonline.com

ਨਵੀਂ ਦਿੱਲੀ, 30 ਸਤੰਬਰ ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਇਸ ਸਾਲ ਦਾ ਮੌਨਸੂਨ ਸੀਜ਼ਨ ਖਤਮ ਹੋ ਗਿਆ ਹੈ। ਇਸ ਸੀਜ਼ਨ ਵਿੱਚ...

ਅਮਰੀਕਾ: ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਰਾਮਾਸਵਾਮੀ ਵੱਲੋਂ ਐੱਚ-1ਬੀ ਵੀਜ਼ਾ ਪ੍ਰੋਗਰਾਮ ਖ਼ਤਮ ਕਰਨ ਦਾ ਵਾਅਦਾ

ਵਾਸ਼ਿੰਗਟਨ, 17 ਸਤੰਬਰ ਅਮਰੀਕਾ ਵਿੱਚ ਭਾਰਤੀ ਮੂਲ ਦੇ ਰਿਪਬਲੀਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਬੱਝਵੀਂ ਗੁਲਾਮੀ...

ਸਨਾਤਨ ਧਰਮ ਸਮਾਜਿਕ ਨਿਆਂ ਦੇ ਖ਼ਿਲਾਫ਼, ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ: ਉਦੈਨਿਧੀ ਸਟਾਲਿਨ – punjabitribuneonline.com

ਚੇਨੱਈ, 3 ਸਤੰਬਰ ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐੱਮਕੇ ਦੀ ਯੂਥ ੲਿਕਾਈ ਦੇ ਸਕੱਤਰ ਤੇ ਸੂਬੇ ਦੇ ਯੁਵਾ ਭਲਾਈ ਮੰਤਰੀ ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਨੂੰ...

Latest news

- Advertisement -spot_img