30.2 C
Patiāla
Monday, April 29, 2024
- Advertisement -spot_img

TAG

ਕਸ

ਮਰਾਠਾ ਕੋਟਾ: ਜਰਾਂਗੇ ਤੇ ਹੋਰਾਂ ਖ਼ਿਲਾਫ਼ ਗੈਰਕਾਨੂੰਨੀ ਤੌਰ ’ਤੇ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਦੋ ਕੇਸ ਦਰਜ

ਮੁੰਬਈ, 26 ਫਰਵਰੀਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਬਿਨਾਂ ਇਜਾਜ਼ਤ ਤੋਂ ਵਿਰੋਧ ਪ੍ਰਦਰਸ਼ਨ ਕਰਨ ਅਤੇ ਦੋ ਵੱਖ-ਵੱਖ ਥਾਵਾਂ ’ਤੇ ਸੜਕਾਂ ਬੰਦ ਕਰਨ ਦੇ ਦੋਸ਼...

ਭਗਵੰਤ ਮਾਨ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ ਹੁਣ 19 ਮਾਰਚ ਨੂੰ

ਨਿੱਜੀ ਪੱਤਰ ਪ੍ਰੇਰਕਸ੍ਰੀ ਮੁਕਤਸਰ ਸਾਹਿਬ, 19 ਫਰਵਰੀਇੱਥੋਂ ਦੇ ਸਿਵਲ ਜੱਜ ਰਾਜਪਾਲ ਰਾਵਲ ਦੀ ਅਦਾਲਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ...

ਪੰਚਾਇਤੀ ਦੁਕਾਨ ਢਾਹੁਣ ਦੇ ਦੋਸ਼ ਹੇਠ 15 ਖ਼ਿਲਾਫ਼ ਕੇਸ

ਪੱਤਰ ਪ੍ਰੇਰਕ ਰਤੀਆ, 15 ਫਰਵਰੀ ਸਦਰ ਪੁਲੀਸ ਨੇ ਪਿੰਡ ਬਾਦਲਗੜ੍ਹ ਦੇ ਸਰਪੰਚ ਸਤਗੁਰੂ ਦੀ ਸ਼ਿਕਾਇਤ ’ਤੇ ਪਿੰਡ ਦੇ 15 ਲੋਕਾਂ ਖਿਲਾਫ਼ ਪੰਚਾਇਤੀ ਦੁਕਾਨ ਨੂੰ ਢਾਹੁਣ...

ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦੇਵੇ ਸਰਕਾਰ: ਬਸਪਾ

ਲਖਨਊ, 3 ਫਰਵਰੀ ਬਸਪਾ ਨੇ ਅੱਜ ਭਾਰਤ ਸਰਕਾਰ ਤੋਂ ਪਾਰਟੀ ਦੇ ਮੋਢੀ ਮਰਹੂਮ ਕਾਂਸ਼ੀ ਰਾਮ ਨੂੰ ਛੇਤੀ ਤੋਂ ਛੇਤੀ ‘ਭਾਰਤ ਰਤਨ’ ਦੇਣ ਦੀ ਮੰਗ...

ਗ਼ੈਰ-ਇਸਲਾਮੀ ਵਿਆਹ ਕੇਸ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 7-7 ਸਾਲ ਦੀ ਕੈਦ

ਇਸਲਾਮਾਬਾਦ, 3 ਫਰਵਰੀ ਪਾਕਿਸਤਾਨ ਦੀ ਇੱਕ ਅਦਾਲਤ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ‘ਗ਼ੈਰ-ਇਸਲਾਮੀ...

ਕਿਸੇ ਵੀ ਰਾਖਵੀਂ ਅਸਾਮੀ ਨੂੰ ਡੀ-ਰਿਜ਼ਰਵ ਨਹੀਂ ਕੀਤਾ ਜਾ ਸਕਦਾ: ਕੇਂਦਰੀ ਸਿੱਖਿਆ ਮੰਤਰਾਲਾ

ਨਵੀਂ ਦਿੱਲੀ, 28 ਜਨਵਰੀ ਕੇਂਦਰੀ ਸਿੱਖਿਆ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ਤਹਿਤ ਰਾਖਵੀਆਂ ਅਸਾਮੀਆਂ...

Dharmendra: ਜਦੋਂ ਧਰਮਿੰਦਰ ਫਿਲਮ ਦੀ ਸ਼ੂਟਿੰਗ ਦੌਰਾਨ ਭਿੜੇ ਅਸਲੀ ਸ਼ੇਰ ਨਾਲ, ਸ਼ੇਰ ਦੀ ਹੋ ਗਈ ਸੀ ਮੌਤ, ਜੰਗਲਾਤ ਵਿਭਾਗ ਨੇ ਕਰ ਦਿੱਤਾ ਸੀ ਕੇਸ

Punjab Breaking News LIVE: ਸੀਤ ਲਹਿਰ ਦੇ ਨਾਲ ਕੋਹਰੇ ਦਾ ਕਹਿਰ, 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੂਆਤ,...

ਬੰਗਾਲ ’ਚ ਸੀਟਾਂ ਦੀ ਵੰਡ ਬਾਰੇ ਕਾਂਗਰਸ ’ਚ ਕਿਸੇ ਨਾਲ ਗੱਲ ਨਹੀਂ ਕੀਤੀ: ਮਮਤਾ

ਕੋਲਕਾਤਾ, 24 ਜਨਵਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਆਉਣ ਵਾਲੀਆਂ...

Latest news

- Advertisement -spot_img