- Advertisement -spot_img

TAG

ਕਪਨਆ

Adani case: ਅਡਾਨੀ ਮਾਮਲਾ ਨਿੱਜੀ ਕੰਪਨੀਆਂ ਤੇ ਅਮਰੀਕੀ ਨਿਆਂ ਵਿਭਾਗ ਨਾਲ ਸਬੰਧਤ ਕਾਨੂੰਨੀ ਮਸਲਾ: ਭਾਰਤ

ਨਵੀਂ ਦਿੱਲੀ, 29 ਨਵੰਬਰਭਾਰਤ ਨੇ ਅੱਜ ਆਖਿਆ ਕਿ ਅਡਾਨੀ ਮਾਮਲਾ ਇਹ ਨਿੱਜੀ ਕੰਪਨੀਆਂ ਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੜਿਆ ਹੋਇਆ ਕਾਨੂੰਨੀ ਮਸਲਾ ਹੈ। ...

18 ਹਜ਼ਾਰ ਫਰਜ਼ੀ ਕੰਪਨੀਆਂ ਦੀ 25,000 ਕਰੋੜ ਦੀ ਜੀਐੱਸਟੀ ਚੋਰੀ ਫੜੀ

ਨਵੀਂ ਦਿੱਲੀ, 5 ਨਵੰਬਰ ਟੈਕਸ ਅਧਿਕਾਰੀਆਂ ਨੇ ਵਸਤੂ ਤੇ ਸੇਵਾ ਕਰ (ਜੀਐੱਸਟੀ) ਤਹਿਤ ਰਜਿਸਟਰਡ ਲਗਪਗ 18,000 ਅਜਿਹੀਆਂ ਫਰਜ਼ੀ ਕੰਪਨੀਆਂ ਦਾ ਪਤਾ ਲਾਇਆ ਹੈ ਜੋ...

ਅਮਰੀਕਾ ਵੱਲੋਂ ਗੈਰਕਾਨੂੰਨੀ ਢੰਗ ਨਾਲ ਇਰਾਨੀ ਤੇਲ ਵੇਚਣ ਦੇ ਦੋਸ਼ ਹੇਠ ਭਾਰਤੀ ਕੰਪਨੀ ਸਣੇ ਦਰਜਨਾਂ ਕੰਪਨੀਆਂ ’ਤੇ ਪਾਬੰਦੀ

ਵਾਸ਼ਿੰਗਟਨ, 12 ਅਕਤੂਬਰ ਅਮਰੀਕਾ ਨੇ ਇਕ ਭਾਰਤੀ ਜਹਾਜ਼ਰਾਨੀ ਕੰਪਨੀ ਸਣੇ ਦਰਜਨ ਹੋਰ ਕੰਪਨੀਆਂ ’ਤੇ ਗੈਰਕਾਨੂੰਨੀ ਢੰਗ ਨਾਲ ਇਰਾਨੀ ਤੇਲ ਏਸ਼ੀਆ ਦੀਆਂ ਮੰਡੀਆਂ ਵਿਚ ਵੇਚਣ...

ਆਟੋ ਤੇ ਟੈਕਸੀ ਚਾਲਕਾਂ ਵੱਲੋਂ ਐਪ ਆਧਾਰਤ ਟੈਕਸੀ ਕੰਪਨੀਆਂ ਖਿਲ਼ਾਫ਼ ਹੜਤਾਲ

ਮਨਧੀਰ ਸਿੰਘ ਦਿਓਲ ਨਵੀਂ ਦਿਲੀ, 22 ਅਗਸਤ ਦਿੱਲੀ ਐੱਨਸੀਆਰ ’ਚ ਆਟੋ ਤੇ ਟੈਕਸੀ ਚਾਲਕਾਂ ਵੱਲੋਂ ‘ਐਪ ਅਧਾਰਤ ਟੈਕਸੀ ਕੰਪਨੀਆਂ’ ਖਿਲ਼ਾਫ਼ ਦੋ ਰੋਜ਼ਾ ਹੜਤਾਲ ਦੇ ਪਹਿਲੇ...

ਕਸ਼ਮੀਰ ’ਚ ਚੋਣਾਂ ਤੋਂ ਪਹਿਲਾਂ ਨੀਮ ਫੌਜੀ ਬਲਾਂ ਦੀਆਂ 300 ਕੰਪਨੀਆਂ ਤਾਇਨਾਤ

 ਸ੍ਰੀਨਗਰ, 20 ਅਗਸਤ ਕੇਂਦਰ ਨੇ ਹੁਣ ਤੱਕ ਕਸ਼ਮੀਰ ਘਾਟੀ ’ਚ ਚੋਣ ਡਿਊਟੀਆਂ ਲਈ ਅਰਧ ਸੈਨਿਕ ਬਲਾਂ ਦੀਆਂ ਲਗਪਗ 300 ਕੰਪਨੀਆਂ ਤਾਇਨਾਤ ਕੀਤੀਆਂ ਹਨ। ਅਧਿਕਾਰੀਆਂ...

ਦੇਸ਼ ’ਚ ਜੁਲਾਈ ਦੌਰਾਨ ਹਵਾਈ ਕੰਪਨੀਆਂ ਨੇ 1.29 ਕਰੋੜ ਯਾਤਰੀਆਂ ਨੂੰ ਢਇਆ

ਨਵੀਂ ਦਿੱਲੀ, 19 ਅਗਸਤ ਭਾਰਤੀ ਏਅਰਲਾਈਨ ਕੰਪਨੀਆਂ ਨੇ ਜੁਲਾਈ ਵਿਚ 1.29 ਕਰੋੜ ਤੋਂ ਜ਼ਿਆਦਾ ਯਾਤਰੀਆਂ ਨੂੰ ਢੋਇਆ, ਜੋ ਸਾਲਾਨਾ ਆਧਾਰ ‘ਤੇ 7.3 ਫੀਸਦੀ ਤੋਂ...

ਭਾਰਤ ਨੇ ਸਿੰਗਾਪੁਰ ਤੇ ਹਾਂਗਕਾਂਗ ਤੋਂ ਦੇਸ਼ ਦੀਆਂ ਦੋ ਕੰਪਨੀਆਂ ਦੇ ਮਸਾਲਿਆਂ ’ਤੇ ਪਾਬੰਦੀ ਮਾਮਲੇ ’ਚ ਜਾਣਕਾਰੀ ਮੰਗੀ

ਨਵੀਂ ਦਿੱਲੀ, 23 ਅਪਰੈਲ ਮਸਾਲਿਆਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਉਤਪਾਦਕ, ਖਪਤਕਾਰ ਅਤੇ ਨਿਰਯਾਤਕ ਭਾਰਤ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ...

ਭਾਰਤ ਵਿੱਚ ਚੋਟੀ ਦੀਆਂ ਤਿੰਨ ਆਈਟੀ ਕੰਪਨੀਆਂ ’ਚ 2023-24 ਦੌਰਾਨ 64,000 ਮੁਲਾਜ਼ਮ ਘਟੇ – Punjabi Tribune

ਬੰਗਲੂਰੂ, 19 ਅਪਰੈਲਦੇਸ਼ ਦੀਆਂ ਤਿੰਨ ਸਭ ਤੋਂ ਵੱਡੀਆਂ ਸੂਚਨਾ ਤਕਨਾਲੋਜੀ (ਆਈਟੀ) ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ ਅਤੇ ਵਿਪਰੋ ਵਿੱਚ ਵਿੱਤੀ ਵਰ੍ਹੇ 2023-24 ਵਿੱਚ...

ਪਲੇਅ ਸਟੋਰ ਦੀ ਫੀਸ ਨਾ ਭਰਨ ਵਾਲੀ ਜਾਣੀਆਂ ਪਛਾਣੀਆਂ ਕੰਪਨੀਆਂ ’ਤੇ ਹੋਵੇਗੀ ਕਾਰਵਾਈ – Punjabi Tribune

ਨਵੀਂ ਦਿੱਲੀ, 1 ਮਾਰਚ ਗੁੱਗਲ ਨੇ ਕਿਹਾ ਹੈ ਕਿ ਭਾਰਤ ’ਚ ਜਾਣੀਆਂ ਪਛਾਣੀਆਂ ਫਰਮਾਂ ਸਮੇਤ ਕਈ ਕੰਪਨੀਆਂ ਉਨ੍ਹਾਂ ਦੀ ਫੀਸ ਨਿਯਮਾਂ ਦੀ ਉਲੰਘਣਾ ਕਰ...

Latest news

- Advertisement -spot_img