24.3 C
Patiāla
Thursday, April 25, 2024
- Advertisement -spot_img

TAG

ਏਕੜ

ਪੱਟੀ: ਪਿੰਡ ਬਸਤੀ ਲਾਲ ਸਿੰਘ ਕੋਲੋਂ ਧੁੱਸੀ ਬੰਨ੍ਹ ਟੁੱਟਿਆ, ਦਰਜਨਾਂ ਪਿੰਡਾਂ ਤੇ ਹਜ਼ਾਰਾਂ ਏਕੜ ਫਸਲ ਦੇ ਹੜ੍ਹ ’ਚ ਡੁੱਬਣ ਦਾ ਖ਼ਤਰਾ

ਬੇਅੰਤ ਸਿੰਘ ਸੰਧੂ ਪੱਟੀ, 19 ਅਗਸਤ ਅੱਜ ਦੁਪਹਿਰ ਹਰੀਕੇ ਪੱਤਣ ਤੋਂ ਡਾਊਨ ਸਟਰੀਮ ਦੇ ਪਿੰਡ ਬਸਤੀ ਲਾਲ ਸਿੰਘ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ...

ਫ਼ਾਜ਼ਿਲਕਾ: ਸਰਹੱਦੀ ਪਿੰਡਾਂ ’ਚ ਮੁੜ ਹੜ੍ਹ ਨੇ ਤਬਾਹੀ ਮਚਾਈ, ਪਿੰਡ ਰਾਮ ਸਿੰਘ ਭੈਣੀ ਅਤੇ ਆਸਪਾਸ ਦੀ 400 ਏਕੜ ਫਸਲ ਬਰਬਾਦ

ਪਰਮਜੀਤ ਸਿੰਘ ਫ਼ਾਜ਼ਿਲਕਾ, 26, ਜੁਲਾਈ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਵਗਦੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਤੋਂ...

ਸਿਰਸਾ: ਘੱਗਰ ਦੇ ਹੜ੍ਹ ਨੇ ਹਜ਼ਾਰਾਂ ਲੋਕ ਬੇਘਰ ਕੀਤੇ, ਸੈਂਕੜੇ ਏਕੜ ਫ਼ਸਲ ਡੁੱਬੀ

ਪ੍ਰਭੂ ਦਿਆਲਸਿਰਸਾ, 20 ਜੁਲਾਈਘੱਗਰ ਦੇ ਪਾਣੀ ਦਾ ਜਿਥੇ ਕਹਿਰ ਹਾਲੇ ਜਾਰੀ ਹੈ, ਉਥੇ ਹੀ ਹੁਣ ਰੰਗੋਈ ਨਾਲੇ ਦੇ ਹੜ੍ਹ ਦਾ ਖਤਰਾ ਹੋਣ ਕਾਰਨ...

ਸੰਗਰੂਰ: ਖੇਤੀਬਾੜੀ ਮੰਤਰੀ ਨੇ ਝੋਨੇ ਦੀ ਮੁੜ ਲੁਆਈ ਲਈ 20 ਏਕੜ ’ਚ ਪਨੀਰੀ ਬੀਜਣ ਦੀ ਸ਼ੁਰੂਆਤ ਕਰਵਾਈ – punjabitribuneonline.com

ਗੁਰਦੀਪ ਸਿੰਘ ਲਾਲੀਸੰਗਰੂਰ, 19 ਜੁਲਾਈਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ...

ਸਤਲੁਜ ਨਾਲ ਲੱਗਦੇ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ

ਬੀ ਐੱਸ ਚਾਨਾਆਨੰਦਪੁਰ ਸਾਹਿਬ, 10 ਜੁਲਾਈਸਤਲੁਜ ਨਦੀ ਦੂਜੇ ਦਨਿ ਵੀ ਉਫਾਨ ’ਤੇ ਰਹੀ। ਬਰਸਾਤੀ ਖੱਡਾਂ, ਚੋਆਂ ਤੇ ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ...

ਕਾਹਨੂੰਵਾਨ: ਬੇਟ ਖੇਤਰ ਦੀਆਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ’ਚ ਡੁੱਬੀ, ਘਰ ਪਾਣੀ ’ਚ ਘਿਰੇ

ਵਰਿੰਦਰਜੀਤ ਜਾਗੋਵਾਲਕਾਹਨੂੰਵਾਨ, 7 ਜੁਲਾਈਦੋ ਦਿਨ ਤੋਂ ਲਗਾਤਾਰ ਬਾਰਸ਼ ਕਾਰਨ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਬੇਟ ਖੇਤਰ ਲਈ ਇਹ ਭਾਰੀ...

Latest news

- Advertisement -spot_img