36.2 C
Patiāla
Sunday, May 19, 2024
- Advertisement -spot_img

TAG

ਆਗ

ਪੁਲੀਸ ਨੇ ਵੱਡੀ ਗਿਣਤੀ ਕਿਸਾਨ ਆਗੂ ਹਿਰਾਸਤ ’ਚ ਲਏ

ਦਵਿੰਦਰ ਪਾਲ ਚੰਡੀਗੜ੍ਹ, 21 ਅਗਸਤ ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 16 ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਚੰਡੀਗੜ੍ਹ ਵਿੱਚ ਪ੍ਰਸਤਾਵਿਤ ਟਰੈਕਟਰ...

ਪੈਟਰੋਲ ਲੈ ਕੇ ਟੈਂਕੀ ’ਤੇ ਚੜ੍ਹੇ ਅਪੰਗ ਸੁਅੰਗ ਲੋਕ ਮੰਚ ਦੇ ਆਗੂ

ਦਰਸ਼ਨ ਸਿੰਘ ਮਿੱਠਾ ਰਾਜਪੁਰਾ, 12 ਅਗਸਤ ਆਪਣੀਆਂ ਮੰਗਾ ਸਬੰਧੀ ਉਲੀਕੇ ਸੰਘਰਸ਼ ਦੌਰਾਨ ਅੱਜ ਅੰਗਹੀਣ ਵਿਅਕਤੀਆਂ ਦੀ ਸੰਸਥਾ ਅਪੰਗ ਸੁਅੰਗ ਲੋਕ ਮੰਚ (ਅਸੂਲ) ਦੇ ਦਰਜਨ ਦੇ...

ਜੰਮੂ ਕਸ਼ਮੀਰ: ਗੁਲਾਮ ਨਬੀ ਆਜ਼ਾਦ ਦੀ ਪਾਰਟੀ ਦੇ 20 ਤੋਂ ਵੱਧ ਆਗੂ ਕਾਂਗਰਸ ਵਿੱਚ ਸ਼ਾਮਲ

ਨਵੀਂ ਦਿੱਲੀ, 7 ਅਗਸਤ ਜੰਮੂ ਕਸ਼ਮੀਰ ਦੇ ਵੀਹ ਤੋਂ ਵੱਧ ਆਗੂ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਗੁਲਾਮ ਨਬੀ...

ਮਿਆਂਮਾਰ: ਆਂਗ ਸਾਨ ਸੂ ਕੀ ਦੀ ਸਜ਼ਾ ’ਚ ਕਟੌਤੀ

ਬੈਂਕਾਕ, 1 ਅਗਸਤ ਮਿਆਂਮਾਰ ਦੀ ਫੌਜੀ ਸਰਕਾਰ ਨੇ ਗੱਦੀਓਂ ਲਾਹੀ ਆਗੂ ਆਂਗ ਸਾਨ ਸੂ ਕੀ ਦੀ ਜੇਲ੍ਹ ਦੀ ਸਜ਼ਾ ਨੂੰ ਘੱਟ ਕਰ ਦਿੱਤਾ ਹੈ।...

ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਹੇਠ ‘ਅਕਾਲੀ ਆਗੂ’ ਗ੍ਰਿਫ਼ਤਾਰ

ਟ੍ਰਬਿਿਉੂਨ ਨਿਉੂਜ਼ ਸਰਵਿਸਅੰਮ੍ਰਿਤਸਰ, 23 ਜੁਲਾਈਪੁਲੀਸ ਦੇ ਸੀਆਈਏ ਸਟਾਫ਼ ਨੇ ਅਕਾਲੀ ਆਗੂ ਤੇਜਬੀਰ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਪਿੰਡ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾਈ ਆਗੂ ਬਲੈਕਮੇਲ ਕਰਨ ਤੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਪਰਮਜੀਤ ਸਿੰਘਫ਼ਾਜ਼ਿਲਕਾ, 20 ਜੁਲਾਈਜ਼ਿਲ੍ਹੇ ਦੇ ਪਿੰਡ ਮੁਹਾਰ ਖੀਵਾ ਦੇ ਵਸਨੀਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਨੂੰ ਪੁਲੀਸ ਨੇ ਬਲੈਕਮੇਲ ਕਰਨ...

ਬਟਾਲਾ: ਗੋਲੀਬਾਰੀ ’ਚ ਸ਼ਿਵ ਸੈਨਾ ਆਗੂ ਸਣੇ ਤਿੰਨ ਜ਼ਖ਼ਮੀ

ਹਰਜੀਤ ਸਿੰਘ ਪਰਮਾਰ ਬਟਾਲਾ, 24 ਜੂਨ ਇਥੋਂ ਦੇ ਸਿਟੀ ਰੋਡ ਬਾਜ਼ਾਰ 'ਚ ਦੋ ਨੌਜਵਾਨਾਂ ਨੇ ਸ਼ਰੇਆਮ ਦੁਕਾਨਦਾਰ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਦੁਕਾਨਦਾਰ...

Latest news

- Advertisement -spot_img