39.2 C
Patiāla
Thursday, May 9, 2024
- Advertisement -spot_img

TAG

ਅਜ

ਚੋਣਾਂ ਦੀ ਤਿਆਰੀ ਸਬੰਧੀ ਕਾਂਗਰਸੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ – punjabitribuneonline.com

ਨਵੀਂ ਦਿੱਲੀ, 20 ਦਸੰਬਰਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਵੀਰਵਾਰ ਨੂੰ ਮੀਟਿੰਗ ਰੱਖੀ ਹੈ ਜਿਸ ’ਚ ਅਗਾਮੀ ਲੋਕ ਸਭਾ...

ਇਜ਼ਰਾਈਲ ’ਚ ਫਸੇ 230 ਭਾਰਤੀ ਅੱਜ ਰਾਤ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਦੇਸ਼ ਪਰਤਣਗੇ

ਯੇਰੂਸ਼ਲਮ, 12 ਅਕਤੂਬਰ ਇਜ਼ਰਾਈਲ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਲਈ ਪਹਿਲੀ ਚਾਰਟਰ ਉਡਾਣ ਅੱਜ ਰਾਤ ਬੇਨ ਗੁਰੀਅਨ ਹਵਾਈ ਅੱਡੇ ਤੋਂ ਰਵਾਨਾ...

ਅੱਜ ‘ਆਪ’ ਸਰਕਾਰ ਦਾ ਵਿਰੋਧ ਕਰਨਗੇ ਮੁਲਾਜ਼ਮ

ਖੇਤਰੀ ਪ੍ਰਤੀਨਿਧ ਪਟਿਆਲਾ, 30 ਸਤੰਬਰ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ 2 ਅਕਤੂਬਰ ਨੂੰ ਸਿਹਤ ਵਿਭਾਗ ਦੇ ਇੱਕ ਸਮਾਗਮ ਮੌਕੇ ਪਟਿਆਲਾ ਪਹੁੰਚ ਰਹੇ ਮੁੱਖ...

Bad Food Combination: ਕੀ ਤੁਸੀਂ ਵੀ ਖਾਂਦੇ ਹੋ ਦੁੱਧ ਨਾਲ ਇਹ ਚੀਜ਼ਾਂ? ਅੱਜ ਹੀ ਛੱਡ ਦਿਓ, ਨਹੀਂ ਪਏਗਾ ਪਛਤਾਉਣਾ

Bad Food Combination: ਦੁੱਧ ਲਗਪਗ ਹਰ ਕੋਈ ਪੀਂਦਾ ਹੈ। ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਪਰ ਇਸ ਨਾਲ ਕੁੱਝ ਚੀਜ਼ਾਂ ਦਾ ਸੇਵਨ...

ਦੁਨੀਆ ਅਜੇ ਵੀ ‘ਦੋਹਰੇ ਮਾਪਦੰਡਾਂ’ ਵਾਲੀ: ਜੈਸ਼ੰਕਰ

ਨਿਊ ਯਾਰਕ, 24 ਸਤੰਬਰ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ੲਿਹ ਦੁਨੀਆ ਅਜੇ ਵੀ ‘ਦੋਹਰੇ ਮਾਪਦੰਡਾਂ’ ਵਾਲੀ ਹੈ ਅਤੇ ਜਿਹੜੇ ਦੇਸ਼ ਅਸਰ...

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਜੱਦੀ ਪਿੰਡ ’ਚ ਹੋਵੇਗਾ ਸਸਕਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ ਜੰਮੂ-ਕਸ਼ਮੀਰ ਦੇ ਅਨੰਤਨਾਗ ਖੇਤਰ ਵਿੱਚ ਬੀਤੇ ਦਿਨ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਬੈਂਸ (42) ਦਾ ਸਸਕਾਰ ਭਲਕੇ...

ਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਅੱਜ

ਕੈਂਡੀ, 2 ਸਤੰਬਰਸ੍ਰੀਲੰਕਾ ਦੇ ਇਸ ਸ਼ਹਿਰ ਵਿੱਚ ਏਸ਼ੀਆ ਕੱਪ ਕ੍ਰਿਕਟ 2023 ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਮੌਸਮ ਮਾਹਿਰਾਂ...

Drinking Warm Water: ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ ਤਾਂ ਜਾਣੋ 5 ਵੱਡੇ ਫਾਇਦੇ, ਜੇਕਰ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਕਰੋ ਸ਼ੁਰੂ

Health News: ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ...

ਮੁੰਬਈ ਵਿੱਚ ‘ੲਿੰਡੀਆ’ ਦੀ ਬੈਠਕ ਅੱਜ ਤੋਂ

* ਸੀਟਾਂ ਦੀ ਵੰਡ ਲਈ ਕਮੇਟੀਆਂ ਦੇ ਐਲਾਨ ਦੀ ਸੰਭਾਵਨਾ * ਗੱਠਜੋੜ ’ਚ ਕੁਝ ਖੇਤਰੀ ਪਾਰਟੀਆਂ ਵੀ ਹੋ ਸਕਦੀਆਂ ਹਨ ਸ਼ਾਮਲ ਮੁੰਬਈ, 30 ਅਗਸਤ ਇੰਡੀਆ (ਇੰਡੀਅਨ...

ਅੱਜ ਅਸਮਾਨ ’ਤੇ ਨਜ਼ਰ ਆਏਗਾ ਸੁਪਰ ਬਲੂ ਮੂਨ

ਨਵੀਂ ਦਿੱਲੀ, 30 ਅਗਸਤ ਅੱਜ ਰਾਤ ਨੂੰ ਅਸਮਾਨ ‘ਚ ਚੰਦ ਬਹੁਤ ਖੂਬਸੂਰਤ ਨਜ਼ਰ ਆਵੇਗਾ ਕਿਉਂਕਿ ਇਹ ਚੰਦ ਨਹੀਂ ਸਗੋਂ ‘ਸੁਪਰ ਬਲੂ ਮੂਨ’ ਹੈ। ਸੁਪਰਮੂਨ...

Latest news

- Advertisement -spot_img