- Advertisement -spot_img

TAG

ਭਰਤ

ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਬਾਰੇ ਪੰਜਾਬ ਅਸੈਂਬਲੀ ’ਚ ਸਾਂਝਾ ਮਤਾ ਲਿਆਂਦਾ ਜਾਵੇ: ਬਾਜਵਾ

ਚੰਡੀਗੜ੍ਹ, 5 ਜਨਵਰੀ ਕਾਂਗਰਸ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਸੈਂਬਲੀ...

ਯੂਐੱਸ ਐੱਨਐੱਸਏ ਸੁਲੀਵਾਨ ਮਹੱਤਵਪੂਰਨ ਪਹਿਲਕਦਮੀਆਂ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਆਉਣਗੇ

ਵਾਸ਼ਿੰਗਟਨ, 4 ਜਨਵਰੀਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਆਪਣੇ ਹਮਰੁਤਬਾ ਅਜੀਤ ਕੇ ਡੋਵਾਲ ਅਤੇ ਹੋਰ ਉੱਚ ਸਰਕਾਰੀ ਅਧਿਕਾਰੀਆਂ ਨਾਲ ਦੁਵੱਲੇ, ਖੇਤਰੀ ਅਤੇ...

ਸਾਬਕਾ ਭਾਰਤੀ ਹਾਕੀ ਕੋਚ ਜਗਬੀਰ ਸਿੰਘ ਨੂੰ ਦਿਲ ਦਾ ਦੌਰਾ ਪਿਆ, ਆਈਸੀਯੂ ’ਚ ਦਾਖਲ – Punjabi Tribune

ਰੁੜਕੇਲਾ(ਉੜੀਸਾ), 3 ਜਨਵਰੀ ਭਾਰਤੀ ਹਾਕੀ ਟੀਮ ਦੇ ਸਾਬਕਾ ਫਾਰਵਰਡ ਤੇ ਹਾਕੀ ਕੋਚ ਜਗਬੀਰ ਸਿੰਘ ਨੂੰ ਛਾਤੀ ਵਿਚ ਦਰਦ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ...

India vs Australia ਆਸਟਰੇਲੀਆ ਤੇ ਭਾਰਤੀ ਟੀਮ ਵਿਚਾਲੇ ਕ੍ਰਿਕਟ ਮੈਚ ਦੌਰਾਨ ਸਿਡਨੀ ਗੁਲਾਬੀ ਰੰਗ ਚ ਰੰਗਿਆ

ਗੁਰਚਰਨ ਸਿੰਘ ਕਾਹਲੋਂ ਸਿਡਨੀ, 3 ਜਨਵਰੀਅੱਜ ਇੱਥੇ ਮੇਜ਼ਬਾਨ ਟੀਮ ਆਸਟਰੇਲੀਆ ਤੇ ਭਾਰਤੀ ਟੀਮ ਵਿਚਾਲੇ ਹੋ ਰਹੇ ਕ੍ਰਿਕਟ ਮੈਚ ਦੌਰਾਨ ਇੱਥ ਵੱਖਰਾ ਨਜ਼ਾਰਾ ਸਾਹਮਣੇ ਆਇਆ।...

ਪਿਆਰ ਕੀ ਜਾਣੇ ਸਰਹੱਦਾਂ ਨੂੰ? Facebook ਦੋਸਤ ਨਾਲ ਵਿਆਹ ਕਰਾਉਣ ਪਾਕਿ ਗਿਆ ਭਾਰਤ ਵਾਸੀ ਜੇਲ੍ਹ ਪੁੱਜਾ

ਇਹ ਆਪਣੇ ਆਪ ’ਚ ਅਜਿਹੀ ਪਹਿਲੀ ਘਟਨਾ ਨਹੀਂ; ਪਹਿਲਾਂ ਵੀ Facebook ਤੇ PUBG ’ਤੇ ਹੋਈਆਂ ਦੋਸਤੀਆਂ ਬਣ ਚੁੱਕਿਆਂ ਨੇ ਸਰਹੱਦਾਂ ਟੱਪਣ ਦਾ ਕਾਰਨਲਾਹੌਰ,...

ਅਮਰੀਕਾ ਦੇ ਸਾਬਕਾ ਸਦਰ Jimmy Carter ਦਾ ਦੇਹਾਂਤ; ਜਿਨ੍ਹਾਂ ਦੇ ਨਾਂ ‘ਤੇ ਰੱਖਿਆ ਹੈ ਇੱਕ ਭਾਰਤੀ ਪਿੰਡ ਦਾ ਨਾਂ – Punjabi Tribune

ਵਾਸ਼ਿੰਗਟਨ, 30 ਦਸੰਬਰਅਮਰੀਕਾ ਦੇ 39ਵੇਂ ਰਾਸ਼ਟਰਪਤੀ ਅਤੇ ਭਾਰਤ ਆਉਣ ਵਾਲੇ ਤੀਜੇ ਅਮਰੀਕੀ ਨੇਤਾ ਜਿਮੀ ਕਾਰਟਰ ਦਾ ਐਤਵਾਰ ਨੂੰ 100 ਸਾਲ ਦੀ ਉਮਰ ਵਿੱਚ...

ਐੱਸਬੀਆਈ ਨੇ ਖੋਲ੍ਹੀ 14191 ਅਸਾਮੀਆਂ ਲਈ ਵੱਡੀ ਭਰਤੀ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਨਵੀਂ ਦਿੱਲੀ, 26 ਦਸੰਬਰਭਾਰਤੀ ਸਟੇਟ ਬੈਂਕ ਨੇ ਦੇਸ਼ ਭਰ ਦੇ ਨੌਜਵਾਨਾਂ ਲਈ ਨੌਕਰੀ ਪਾਉਣ ਦਾ ਵੱਡਾ ਮੌਕਾ ਦਿੱਤਾ ਹੈ। ਆਖਰਕਾਰ 2024-25 ਲਈ ਜੂਨੀਅਰ...

Salman Rushdie ਦੀ ਵਿਵਾਦਗ੍ਰਸਤ ਕਿਤਾਬ ‘ਸ਼ੈਤਾਨ ਦੀਆਂ ਆਇਤਾਂ’ 36 ਸਾਲਾਂ ਦੀ ਪਾਬੰਦੀ ਪਿੱਛੋਂ ਭਾਰਤ ਪੁੱਜੀ

ਨਵੀਂ ਦਿੱਲੀ, 25 ਦਸੰਬਰਬ੍ਰਿਟਿਸ਼-ਭਾਰਤੀ ਨਾਵਲਕਾਰ ਸਲਮਾਨ ਰਸ਼ਦੀ (British-Indian novelist Salman Rushdie) ਦੀ ਵਿਵਾਦਪੂਰਨ ਕਿਤਾਬ ‘ਦ ਸੈਟੇਨਿਕ ਵਰਸਿਜ਼’ (The Satanic Verses) ਉਸ ਵੇਲੇ ਦੀ...

Champions Trophy ਚੈਂਪੀਅਨਜ਼ ਟਰਾਫ਼ੀ: ਭਾਰਤ ਤੇ ਪਾਕਿਸਤਾਨ ਦਾ 23 ਫਰਵਰੀ ਨੂੰ ਦੁਬਈ ’ਚ ਹੋਵੇਗਾ ਮੁਕਾਬਲਾ

ਦੁਬਈ, 24 ਦਸੰਬਰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਚੈਂਪੀਅਨਜ਼ ਟਰਾਫ਼ੀ ਲਈ ਮੈਚਾਂ ਦੇ ਸ਼ਡਿਊਲ ਦਾ ਐਲਾਨ ਕਰਦਿਆਂ ਕਿਹਾ ਕਿ ਰਵਾਇਤੀ ਵਿਰੋਧੀ ਭਾਰਤ ਤੇ...

Latest news

- Advertisement -spot_img