16.7 C
Patiāla
Monday, November 17, 2025
- Advertisement -spot_img

TAG

ਪਸ

ਪਹਿਲਗਾਮ ਹਮਲਾ: ਅਟਾਰੀ ਬਾਰਡਰ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਦੋਵੇਂ ਪਾਸੇ ਵੱਡੀ ਗਿਣਤੀ ਲੋਕਾਂ ਦੀ ਵਤਨ ਵਾਪਸੀ

ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 29 ਅਪਰੈਲਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਹੁਣ ਨੂਰੀ...

ਪੇਸ਼ੀ ਭੁਗਤਣ ਆਏ ਨਾਬਾਲਗ ਦੀ ਗੋਲੀ ਮਾਰ ਕੇ ਹੱਤਿਆ

ਪਰਮਜੀਤ ਸਿੰਘ ਫਾਜ਼ਿਲਕਾ, 22 ਅਪਰੈਲ ਇੱਥੋਂ ਦੀ ਬਾਰਡਰ ਰੋਡ ’ਤੇ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਤੋਂ ਬਾਅਦ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ ਹੋ ਗਈ।...

ਰਾਜਾ ਵੜਿੰਗ, ਸੁਖੀ ਰੰਧਾਵਾ ਦੇ ਨਾਲ ਮੁਹਾਲੀ ਥਾਣੇ ਵਿੱਚ ਪੇਸ਼ ਹੋਏ ਪ੍ਰਤਾਪ ਬਾਜਵਾ

ਦਰਸ਼ਨ ਸਿੰਘ ਸੋਢੀਮੁਹਾਲੀ, 15 ਅਪਰੈਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਦੇ ਸਾਈਬਰ ਅਪਰਾਧ ਥਾਣਾ ਫੇਜ-7 ਵਿੱਚ...

Waqf Bill ਵਿਵਾਦਿਤ ਵਕਫ਼ ਬਿੱਲ ਲੋਕ ਸਭਾ ’ਚ ਤਿੱਖੀ ਬਹਿਸ ਮਗਰੋਂ ਅੱਧੀ ਰਾਤ ਨੂੰ ਪਾਸ

ਅਨੀਮੇਸ਼ ਸਿੰਘ ਨਵੀਂ ਦਿੱਲੀ, 3 ਅਪਰੈਲ ਲੋਕ ਸਭਾ ਨੇ ਵੀਰਵਾਰ ਵੱਡੇ ਤੜਕੇ (2 ਵਜੇ ਦੇ ਕਰੀਬ) 14 ਘੰਟੇ ਦੇ ਕਰੀਬ ਚੱਲੀ ਵਿਚਾਰ ਚਰਚਾ ਮਗਰੋਂ ਵਕਫ਼...

Sonia Gandhi ਸੰਸਦ ਵਿਚ ਵਕਫ਼ ਬਿੱਲ ‘ਧੱਕੇ’ ਨਾਲ ਪਾਸ ਕੀਤਾ: ਸੋਨੀਆ ਗਾਂਧੀ

ਨਵੀਂ ਦਿੱਲੀ, 3 ਮਾਰਚ Sonia Gandhi ਕਾਂਗਰਸ ਆਗੂ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਸੰਸਦ ਵਿਚ ਵਕਫ਼ ਸੋਧ ਬਿੱਲ ‘ਧੱਕੇ’ ਨਾਲ ਪਾਸ ਕੀਤਾ ਗਿਆ...

Waqf Amendment Bill: ਰਿਜਿਜ਼ੂ ਵੱਲੋਂ ਬਿੱਲ ਲੋਕ ਸਭਾ ਵਿੱਚ ਪੇਸ਼

ਨਵੀਂ ਦਿੱਲੀ, 2 ਅਪਰੈਲ ਕੇਂਦਰੀ ਮੰਤਰੀ ਕਿਰਨ ਰਿਜਿਜ਼ੂ ਨੇ ਦੁਪਹਿਰ ਕਰੀਬ 12 ਵਜੇ ਲੋਕ ਸਭਾ ਵਿੱਚ ਸਾਂਝੀ ਸੰਸਦੀ ਕਮੇਟੀ ਵੱਲੋਂ ਪ੍ਰਸਤਾਵਿਤ ਵਕਫ਼ (ਸੋਧ) ਬਿੱਲ,...

Latest news

- Advertisement -spot_img