36.3 C
Patiāla
Wednesday, April 24, 2024
- Advertisement -spot_img

TAG

ਭਾਜਪਾ ਨੇ ਕਰਨਾਟਕ ਦੇ ਬਾਗੀ ਆਗੂ ਈਸ਼ਵਰੱਪਾ ਨੂੰ ਛੇ ਸਾਲਾਂ ਲਈ ਪਾਰਟੀ ’ਚੋਂ ਕੱਢਿਆ

  ਬੰਗਲੂਰੂ, 22 ਅਪਰੈਲ ਭਾਜਪਾ ਨੇ ਸੋਮਵਾਰ ਨੂੰ ਬਾਗੀ ਨੇਤਾ ਕੇ ਐਸ ਈਸ਼ਵਰੱਪਾ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਅਤੇ ਆਜ਼ਾਦ ਉਮੀਦਵਾਰ ਵਜੋਂ ਲੋਕ...

ਰਾਜਨਾਥ ਸਿੰਘ ਵੱਲੋਂ ਸਿਆਚਿਨ ਦਾ ਦੌਰਾ

ਲੇਹ/ਨਵੀਂ ਦਿੱਲੀ, 22 ਅਪਰੈਲਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਦਾ ਦੌਰਾ ਕੀਤਾ ਅਤੇ ਖੇਤਰ...

ਸ਼ਿਮਲਾ ਮਿਰਚ ’ਤੇ ਅਮਰੀਕਨ ਸੁੰਡੀ ਦੇ ਹਮਲੇ ਤੋਂ ਘਬਰਾਇਆ ਖੇਤੀ ਵਿਭਾਗ – Punjabi Tribune

ਜੋਗਿੰਦਰ ਸਿੰਘ ਮਾਨਮਾਨਸਾ, 22 ਅਪਰੈਲਨਰਮੇ ਦੀ ਬਿਜਾਈ ਵਾਲੇ ਦਿਨਾਂ ਦੌਰਾਨ ਮਾਲਵਾ ਪੱਟੀ ਵਿੱਚ ਸ਼ਿਮਲਾ ਮਿਰਚ ਤੇ ਖਰਬੂਜ਼ੇ ਦੀ ਫ਼ਸਲ ਉਤੇ ਅਮਰੀਕਨ ਸੁੰਡੀ ਦੇ...

ਕਾਂਗਰਸ ਨੇ ਚੋਣ ਕਮਿਸ਼ਨ ਕੋਲ ਮੋਦੀ ਦੀ ਸ਼ਿਕਾਇਤ ਕੀਤੀ

ਨਵੀਂ ਦਿੱਲੀ, 22 ਅਪਰੈਲ ਕਾਂਗਰਸ ਨੇ ਅੱਜ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ। ਪਾਰਟੀ ਨੇ ਦੋਸ਼...

Ears care: ਜਾਣੋ ਬੱਚਿਆਂ ਦੇ ਕੰਨਾਂ 'ਚ ਤੇਲ ਪਾਉਣਾ ਚਾਹੀਦਾ ਜਾਂ ਨਹੀਂ

Ears care: ਜਾਣੋ ਬੱਚਿਆਂ ਦੇ ਕੰਨਾਂ 'ਚ ਤੇਲ ਪਾਉਣਾ ਚਾਹੀਦਾ ਜਾਂ ਨਹੀਂ News Source link

ਕੋਹਲੀ ਨੂੰ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ

ਨਵੀਂ ਦਿੱਲੀ, 22 ਅਪਰੈਲਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਰਾਇਲ ਚੈਲੰਜਰ ਬੰਗਲੂਰੂ (ਆਰਸੀਬੀ) ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ)...

ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਹੜਤਾਲ

ਸਰਬਜੀਤ ਸਿੰਘ ਭੰਗੂਪਟਿਆਲਾ, 22 ਅਪਰੈਲਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ‘ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ’ (ਪੀਸੀਐੱਮਐੱਸਏ) ਪੰਜਾਬ ਵੱਲੋਂ...

ਆਲ ਇੰਡੀਆ ਰੇਲਵੇਮੈਨ’ਜ਼ ਫੈਡਰੇਸ਼ਨ ਦੇ ਸ਼ਤਾਬਦੀ ਸਮਾਰੋਹ ਮੰਗਲਵਾਰ ਤੋਂ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 22 ਅਪਰੈਲ ਆਲ ਇੰਡੀਆ ਰੇਲਵੇਮੈਨ’ਜ਼ ਫੈਡਰੇਸ਼ਨ ਵੱਲੋਂ ਆਪਣੀ ਸਥਾਪਨਾ ਸ਼ਤਾਬਦੀ 23 ਅਪਰੈਲ ਨੂੰ ਦਿੱਲੀ ਵਿਖੇ ਮਨਾਈ ਜਾ ਰਹੀ ਹੈ। ਫੈਡਰੇਸ਼ਨ...

ਰਿੰਕੂ ਦੇ ਪਾਰਟੀ ਛੱਡਣ ਨਾਲ ‘ਆਪ’ ਨੂੰ ਕੋਈ ਫ਼ਰਕ ਨਹੀਂ ਪੈਣਾ: ਪੰਡੋਰੀ

ਗੁਰਮੀਤ ਸਿੰਘ ਖੋਸਲਾ ਸ਼ਾਹਕੋਟ, 21 ਅਪਰੈਲ ‘ਆਪ’ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਵਨ ਕੁਮਾਰ...

Latest news

- Advertisement -spot_img