35.5 C
Patiāla
Tuesday, June 24, 2025
- Advertisement -spot_img

TAG

ਕਮਤ

ਵਿਸਰੀਆਂ ਪੁਰਾਤਨ ਕਦਰਾਂ ਕੀਮਤਾਂ

ਇੰਜ. ਜਗਜੀਤ ਸਿੰਘ ਕੰਡਾਸੂਚਨਾ ਤਕਨਾਲੋਜੀ ਤੇ ਅੱਜ ਦੇ ਡਿਜ਼ੀਟਲ ਜ਼ਮਾਨੇ ਵਿੱਚ ਅਸੀਂ ਆਪਣੀਆਂ ਪੁਰਾਤਨ ਕਦਰਾਂ ਕੀਮਤਾਂ ਨੂੰ ਮਨੋਂ ਲਗਭਗ ਵਿਸਾਰ ਹੀ ਚੁੱਕੇ ਹਾਂ।...

Gold price ਸੋਨੇ ਦੀਆਂ ਕੀਮਤਾਂ ਰਿਕਾਰਡ ਸਿਖਰਲੇ ਪੱਧਰ ’ਤੇ – Punjabi Tribune

ਨਵੀਂ ਦਿੱਲੀ, 29 ਜਨਵਰੀ ਜਿਊਲਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਵੱਲੋਂ ਕੀਤੀ ਭਾਰੀ ਖਰੀਦਦਾਰੀ ਕਰਕੇ ਬੁੱਧਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀ ਕੀਮਤ 910 ਰੁਪਏ ਦੀ...

ਟਰੰਪ ਦੀ ਦਲੀਲ: OPEC ਤੇਲ ਦੀਆਂ ਕੀਮਤਾਂ ਘਟਾਉਣ ਨਾ ਰੁਕ ਸਕਦਾ ਹੈ ਰੂਸ-ਯੂਕਰੇਨ ਯੁੱਧ

ਵਾਸ਼ਿੰਗਟਨ, 25 ਜਨਵਰੀਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਨੂੰ ਇਹ ਦਲੀਲ ਦਿੰਦੇ ਹੋਏ ਤੇਲ ਦੀਆਂ ਕੀਮਤਾਂ ਵਿਚ...

1 ਜਨਵਰੀ ਤੋਂ ਵਧ ਸਕਦੀਆਂ ਨੇ  Maggi Noodles ਦੀਆਂ ਕੀਮਤਾਂ, ਜਾਣੋ ਕਾਰਨ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕਚੰਡੀਗੜ੍ਹ, 15 ਦਸੰਬਰMaggi Noodles: ਲੱਖਾਂ ਭਾਰਤੀਆਂ ਦੇ ਫਟਾਫਟ ਖਾਣੇ ਵਜੋਂ ਪਸੰਦੀਦਾ  ਤੇ ਕੰਪਨੀ ਦੇ ਦਾਅਵੇ ਮੁਤਾਬਕ ਦੋ ਮਿੰਟਾਂ ਵਿਚ ਤਿਆਰ...

ਧਨਤੇਰਸ ਤੋਂ ਪਹਿਲਾਂ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ – Punjabi Tribune

ਨਵੀਂ ਦਿੱਲੀ, 28 ਅਕਤੂਬਰਦੇਸ਼ ਭਰ ਵਿਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਧਨਤੇਰਸ ਤੋਂ ਪਹਿਲਾਂ ਇਨ੍ਹਾਂ ਦੋਵੇਂ...

ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ; 750 ਰੁਪਏ ਦੇ ਵਾਧੇ ਨਾਲ 80,650 ’ਤੇ ਪੁੱਜਿਆ – Punjabi Tribune

ਨਵੀਂ ਦਿੱਲੀ, 21 ਅਕਤੂਬਰਦੇਸ਼ ਭਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਅੱਜ 750 ਰੁਪਏ ਵਧ ਕੇ 80,650 ਰੁਪਏ...

ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਅਸਮਾਨੀਂ ਪੁੱਜੀਆਂ – Punjabi Tribune

ਧਿਆਨ ਸਿੰਘ ਭਗਤ ਕਪੂਰਥਲਾ, 20 ਅਕਤੂਬਰ ਤਿਉਹਾਰਾਂ ਦੇ ਮੌਸਮ ਵਿੱਚ ਵਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਝੰਬ ਸੁੱਟਿਆ ਹੈ। ਇਸ ਕਾਰਨ ਆਮ ਆਦਮੀ ਦਾ ਬਜਟ...

ਇਜ਼ਰਾਈਲ ’ਤੇ ਮਿਜ਼ਾਈਲ ਹਮਲੇ ਨਾਲ ਤੇਲ ਦੀਆਂ ਕੀਮਤਾਂ 4 ਫੀਸਦੀ ਵਧੀਆਂ

ਯੇਰੂਸ਼ਲਮ, 1 ਅਕਤੂਬਰ ਇਰਾਨ ਵੱਲੋਂ ਇਜ਼ਰਾਈਲ ਤੋਂ ਬਦਲਾ ਲੈਣ ਲਈ ਬੈਲਿਸਟਿਕ ਮਿਜ਼ਾਈਲਾਂ ਦਾਗਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਲਗਪਗ 4 ਫੀਸਦੀ ਦਾ ਵਾਧਾ...

ਪਿਆਜ਼ ਦੀਆਂ ਕੀਮਤਾਂ ਠੱਲ੍ਹਣ ਲਈ ਸਰਕਾਰ ਨੇ ‘ਬਫਰ ਸਟਾਕ’ ਤੋਂ ਵਿਕਰੀ ਵਧਾਈ – Punjabi Tribune

ਨਵੀਂ ਦਿੱਲੀ, 23 ਸਤੰਬਰ ਸਰਕਾਰ ਨੇ ਹਾਲ ਹੀ ਵਿਚ ਬਰਾਮਦ ਡਿਊਟੀ ਹਟਾਏ ਜਾਣ ਮਗਰੋਂ ਪਰਚੂਨ ਕੀਮਤਾਂ ਵਧਣ ਦੇ ਮੱਦੇਨਜ਼ਰ ਥੋਕ ਬਾਜ਼ਾਰਾਂ ਵਿਚ ‘ਬਫਰ ਸਟਾਕ’...

ਦਿੱਲੀ ਅਤੇ ਮੁੰਬਈ ਵਿੱਚ ਮਕਾਨਾਂ ਦੀਆਂ ਕੀਮਤਾਂ ਪੰਜ ਸਾਲਾਂ ਵਿੱਚ 49 ਫੀਸਦੀ ਵਧੀਆਂ

ਮੁੰਬਈ/ ਦਿੱਲੀ, 7 ਜੁਲਾਈਕੌਮੀ ਰਾਜਧਾਨੀ ਖੇਤਰ (ਐਨਸੀਆਰ) ਅਤੇ ਮੁੰਬਈ ਮੈਟਰੋਪੋਲੀਟਨ ਖੇਤਰ (ਐਮਐਮਆਰ) ਦੋਵਾਂ ਵਿੱਚ ਮਕਾਨਾਂ ਦੀਆਂ ਕੀਮਤਾਂ ਵਿੱਚ ਪਿਛਲੇ 5 ਸਾਲਾਂ ਵਿੱਚ ਪਹਿਲੀ...

Latest news

- Advertisement -spot_img