34.7 C
Patiāla
Tuesday, July 8, 2025
- Advertisement -spot_img

TAG

ਕਨਡ

ਟਰੰਪ ਵੱਲੋਂ ਕੈਨੇਡਾ ਦਾ ਨਿਰਾਦਰ, ਕਾਰਨੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਕਿਹਾ, ‘ਸਾਨੂੰ ਆਪਣੇ ਉੱਤਰੀ ਗੁਆਂਢੀ ਤੋਂ ਕਿਸੇੇ ਚੀਜ਼ ਦੀ ਲੋੜ ਨਹੀਂ’

ਵਾਸ਼ਿੰਗਟਨ, 6 ਮਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਪੁੱਜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਠੰਢਾ ਸਵਾਗਤ ਕੀਤਾ। ਟਰੰਪ ਨੇ ਹਾਲਾਂਕਿ...

ਕੈਨੇਡਾ ਦੀ 45ਵੀਂ ਲੋਕ ਸਭਾ ਲਈ ਸੋਮਵਾਰ ਨੂੰ ਪੈਣਗੀਆਂ ਵੋਟਾਂ, ਲਿਬਰਲਜ਼ ਤੇ ਕੰਜ਼ਰਵੇਟਿਵਾਂ ਵਿਚਾਲੇ ਫਸਵੀਂ ਟੱਕਰ ਦੇ ਆਸਾਰ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 27 ਅਪਰੈਲ ਕੈਨੇਡਾ ਦੀ 45ਵੀਂ ਲੋਕ ਸਭਾ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। ਵੋਟਿੰਗ ਖ਼ਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ...

ਕੈਨੇਡਾ: ਪੁਲੀਸ ਨੇ ਕਾਤਲ ਪਤੀ ਦੀ ਭਾਲ ਲਈ ਵੱਡਾ ਇਨਾਮ ਐਲਾਨਿਆ – Punjabi Tribune

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 26 ਅਪਰੈਲਉਂਟਾਰੀਓ ਦੀ ਪੀਲ ਪੁਲੀਸ ਨੇ ਢਾਈ ਸਾਲ ਪਹਿਲਾਂ ਮਿਸੀਸਾਗਾ ਦੇ ਗੈਸ ਸਟੇਸ਼ਨ (ਪੈਟਰੋਲ ਪੰਪ) ’ਤੇ ਕੰਮ ਕਰਦੀ ਪਤਨੀ ਦਾ...

Canada ਕੈਨੇਡਾ ਵੱਲੋਂ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਸੁਰਿੰਦਰ ਮਾਵੀਵਿਨੀਪੈੱਗ, 25 ਮਾਰਚਕੈਨੇਡਾ ਨੇ ਅਮਰੀਕਾ ਅਤੇ ਚੀਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ...

Canada News ਕੈਨੇਡਾ: ਚੋਰੀਸ਼ੁਦਾ ਟਰੱਕਾਂ ਦੇ ਨੰਬਰ ਬਦਲਦੇ ਦੋ ਪੰਜਾਬੀ ਬਰੈਂਪਟਨ ’ਚੋਂ ਗ੍ਰਿਫਤਾਰ

ਪੁਲੀਸ ਵੱਲੋਂ ਕਰੀਬ 9 ਕਰੋੜ ਰੁਪਏ ਕੀਮਤ ਦਾ ਚੋਰੀ ਦਾ ਸਾਮਾਨ ਬਰਾਮਦ; ਇਕ ਮੁਲਜ਼ਮ ਪਹਿਲਾਂ ਹੀ ਜ਼ਮਾਨਤ ’ਤੇ ਭਗੌੜਾ ਹੈ ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 22...

Canada News: ਖਾਲਿਸਤਾਨ ਆਲੋਚਕ ਚੰਦਰ ਆਰੀਆ ਦੀ ਕੈਨੇਡਾ ਸੰਘੀ ਚੋਣਾਂ ਲਈ ਨੇਪੀਅਨ ਹਲਕੇ ਤੋਂ ਲਿਬਰਲ ਨਾਮਜ਼ਦਗੀ ਰੱਦ – Punjabi Tribune

ਕੈਨੇਡਾ ਵਿੱਚ ਕੱਟੜਪੰਥੀਆਂ ਵੱਲੋਂ ਮੰਦਰਾਂ ਦੀ ਕਥਿਤ ਬੇਅਦਬੀ ਅਤੇ ਹੋਰ ਹਿੰਸਕ ਕਾਰਵਾਈਆਂ ਵਿਰੁੱਧ ਜ਼ੋਰਦਾਰ ਢੰਗ ਲਾਲ ਆਵਾਜ਼ ਉਠਾਉਂਦੇ ਰਹੇ ਹਨ ਆਰੀਆ ਟ੍ਰਿਬਿਊਨ ਨਿਊੁਜ਼ ਸਰਵਿਸ ਨਵੀਂ...

ਕੈਨੇਡਾ ਰਹਿ ਕੇ ਵੀ ਪੰਜਾਬ ਨਾਲ ਜੁੜੀ ਰੂਪੀ

<p>Rupi is connected to Punjab even after living in Canada</p> News Source link

Canada ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਟੋਰਾਂਟੋ, 14 ਮਾਰਚ Mark Carney is sworn in as Canada’s new prime minister ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਨਵੇਂ...

ਕੈਨੇਡਾ: ਮਾਰਕ ਕਾਰਨੀ ਬਣ ਸਕਦੇ ਹਨ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 9 ਮਾਰਚਦੋ ਮਹੀਨਿਆਂ ਦੀ ਉਡੀਕ ਤੋਂ ਬਾਅਦ ਕੈਨੇਡਿਆਈ ਸਰਕਾਰ ਦੀ ਵਾਗਡੋਰ ਸੰਭਾਲਣ ਵਾਲੇ ਵਿਅਕਤੀ ਦੀ ਚੋਣ ਦਾ ਦਿਨ ਆ ਗਿਆ...

ਕੈਨੇਡਾ: ਟੋਰਾਂਟੋ ਦੇ ਪੱਬ ਵਿੱਚ ਗੋਲੀਬਾਰੀ, 12 ਲੋਕ ਜ਼ਖਮੀ

ਟੋਰਾਂਟੋ, 8 ਮਾਰਚਪੂਰਬੀ ਟੋਰਾਂਟੋ ਦੇ ਇੱਕ ਪੱਬ ਵਿੱਚ ਗੋਲੀਬਾਰੀ ਵਿੱਚ 12 ਲੋਕ ਜ਼ਖਮੀ ਹੋ ਗਏ ਹਨ। ਸ਼ਹਿਰ ਦੇ ਇੱਕ ਬੁਲਾਰੇ ਨੇ ਕਿਹਾ ਕਿ...

Latest news

- Advertisement -spot_img