
ਇਹ ਜਾਣਕਾਰੀ ਮਾਹਰਾਂ ਵੱਲੋਂ ਸਾਂਝੀ ਕੀਤੀ ਗਈ ਹੈ। ਕਾਰਡੀਓਲੋਜਿਸਟ ਮਾਹਰਾਂ ਮੁਤਾਬਕ ਅਸੀ ਦਿਲ ਦੇ ਦੌਰੇ ਦੇ ਜੋਖਮ ਨੂੰ 60 ਤੋਂ 70 ਪ੍ਰਤੀਸ਼ਤ ਤੱਕ ਘਟਾ ਸਕਦੇ ਹਾਂ। ਤੁਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਜੋਖਮ ਨੂੰ ਵੀ ਘਟਾ ਸਕਦੇ ਹੋ।

ਦਿਲ ਦੇ ਦੌਰੇ ਦੇ ਜੋਖਮ ਨੂੰ ਕਿਵੇਂ ਘਟਾਇਆ ਜਾਵੇ? ਲੋੜੀਂਦੀ ਨੀਂਦ ਲਓ, ਕਿਉਂਕਿ ਨੀਂਦ ਦੀ ਘਾਟ ਦਿਲ ਦੀਆਂ ਸਮੱਸਿਆਵਾਂ ਨੂੰ ਵਧਾਉਂਦੀ ਹੈ। ਘਰ ਵਿੱਚ ਬਣਿਆ ਖਾਣਾ ਸਮੇਂ ਸਿਰ ਅਤੇ ਘੱਟ ਤੇਲ ਨਾਲ ਖਾਓ। ਰੋਜ਼ਾਨਾ 40 ਤੋਂ 45 ਮਿੰਟ ਲਈ ਤੇਜ਼ ਸੈਰ ਕਰੋ। ਸਿਗਰਟਨੋਸ਼ੀ ਅਤੇ ਸ਼ਰਾਬ ਵਰਗੇ ਨਸ਼ਿਆਂ ਤੋਂ ਦੂਰ ਰਹੋ। ਜਿੰਨਾ ਹੋ ਸਕੇ ਤਣਾਅ ਤੋਂ ਬਚੋ।
Published at : 22 Feb 2026 06:19 PM (IST)