CATEGORY

ਮਨੋਰੰਜਨ

ਪਰੇਸ਼ ਰਾਵਲ ਨੇ ਗੋਰਖਪੁਰ ਦੇ ਡਾਕਟਰ ਕਫੀਲ ਖ਼ਾਨ ਤੋਂ ਮੰਗੀ ਮੁਆਫ਼ੀ, ਟਵਿੱਟ ਕਰ ਕਹੀ ਇਹ ਗੱਲ

ਗੋਰਖਪੁਰ ਆਕਸੀਜਨ ਕਾਂਡ ਵਿੱਚ 60 ਤੋਂ ਵੱਧ ਬੱਚਿਆਂ ਦੀ ਮੌਤ ਦੇ ਕੇਸ ਵਿੱਚ ਡਾਕਟਰ ਕਫੀਲ ਅਹਿਮਦ ਖ਼ਾਨ ਨੂੰ ਕਲੀਨ ਚਿੱਟ ਦੇ ਦਿੱਤੀ...

ਅਦਾਕਾਰਾ ਜ਼ੋਆ ਮੋਰਾਨੀ ਨੇ ਇੱਕ ਵਾਰ ਫਿਰ ਦਾਨ ਕੀਤਾ ਪਲਾਜ਼ਮਾ, ਫ਼ੈਨਜ਼ ਕਰ ਰਹੇ ਹਨ ਸ਼ਲਾਘਾ

ਬਾਲੀਵੁੱਡ ਫ਼ਿਲਮ ਪ੍ਰੋਡਿਊਸਰ ਕਰੀਮ ਮੋਰਾਨੀ ਦੀ ਧੀ ਤੇ ਅਦਾਕਾਰਾ ਜ਼ੋਆ ਮੋਰਾਨੀ ਦੇ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੇ ਲਗਭਗ ਇੱਕ ਮਹੀਨੇ ਬਾਅਦ...

ਸੜਕ ਹਾਦਸੇ 'ਚ ਵਾਲ-ਵਾਲ ਬਚੇ ਪੰਜਾਬੀ ਗਾਇਕ-ਰੈਪਰ ਬਾਦਸ਼ਾਹ

ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਬਾਲੀਵੁੱਡ ਦੇ ਮਸ਼ੂਹਰ ਰੈਪਰ ਅਤੇ ਪੰਜਾਬੀ ਗਾਇਕ ਬਾਦਸ਼ਾਹ ਸੜਕ ਹਾਦਸੇ 'ਚ ਵਾਲ-ਵਾਲ ਬੱਚ ਗਏ। ਨੈਸ਼ਨਲ ਹਾਈਵੇਅ...

ਕ੍ਰਾਈਮ ਪੈਟਰੋਲ ਦੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਦੇ ਕਮਰੇ ਤੋਂ ਪੁਲਿਸ ਨੂੰ ਮਿਲਿਆ ਖ਼ੁਦਕੁਸ਼ੀ ਨੋਟ

ਟੀਵੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਇੰਦੌਰ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਸੋਮਵਾਰ ਦੀ ਰਾਤ ਨੂੰ ਇਹ ਕਦਮ...

ਰਾਮਾਇਣ ਤੋਂ ਬਾਅਦ ਦੂਰਦਰਸ਼ਨ 'ਤੇ ਭਲਕ ਤੋਂ ਪ੍ਰਸਾਰਿਤ ਹੋਵੇਗਾ 'ਸ੍ਰੀ ਕ੍ਰਿਸ਼ਨਾ'

ਲੌਕਡਾਊਨ ਦੌਰਾਨ ਘਰਾਂ 'ਚ ਸਮਾਂ ਬਤੀਤ ਕਰਨ ਰਹੀ ਦੇਸ਼ ਦੀ ਜਨਤਾ ਹੁਣ ਇੱਕ ਹੋਰ ਪ੍ਰਸਿੱਧ ਧਾਰਮਿਕ ਸੀਰੀਅਲ ਵੇਖ ਸਕੇਗੀ। ਦੂਰਦਰਸ਼ਨ ਨੈਸ਼ਨਲ ਚੈਨਲ...

ਲੋਕ ਗਾਇਕ ਪੰਮੀ ਬਾਈ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਰਿਲੀਜ਼

ਪ੍ਰਸਿੱਧ ਲੋਕ ਗਾਇਕ ਅਤੇ ਲੋਕ ਨਾਚਾਂ ਦੇ ਪਿਤਾਮਾ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ’ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਨੂੰ ਅੱਜ...

ਪਿਓ ਨੂੰ ਸਾਈਕਲ 'ਤੇ ਗੁਰੂਗ੍ਰਾਮ ਤੋਂ ਬਿਹਾਰ ਲਿਜਾਣ ਵਾਲੀ 'ਸਾਈਕਲ ਗਰਲ' 'ਤੇ ਬਣੇਗੀ ਫ਼ਿਲਮ

ਹਰਿਆਣਾ ਦੇ ਗੁਰੂਗ੍ਰਾਮ ਤੋਂ ਆਪਣੇ ਪਿਓ ਨੂੰ ਸਾਈਕਲ 'ਤੇ ਬਿਠਾ ਕੇ ਬਿਹਾਰ ਦੇ ਦਰਭੰਗਾ ਲਿਆਉਣ ਵਾਲੀ ਜਯੋਤੀ 'ਤੇ ਹੁਣ ਛੇਤੀ ਹੀ ਫ਼ਿਲਮ...

ਨੀਰੂ ਬਾਜਵਾ ਦੁਬਾਰਾ ਬਣੀ ਮਾਂ, ਜੁੜਵਾ ਧੀਆਂ ਨੂੰ ਦਿੱਤਾ ਜਨਮ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੁਬਾਰਾ ਮਾਂ ਬਣ ਗਈ ਹੈ। ਨੀਰੂ ਬਾਜਵਾ ਨੇ ਖੁਦ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ...

ਮਜ਼ਦੂਰਾਂ ਦਾ ਦਰਦ ਸਮਝਦਾ ਹਾਂ, ਕਿਉਂਕਿ ਮੈਂ ਵੀ ਪ੍ਰਵਾਸੀ ਬਣ ਕੇ ਮੁੰਬਈ ਆਇਆ ਸੀ : ਸੋਨੂੰ ਸੂਦ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਗਏ ਹਨ। ਉਹ ਪਿਛਲੇ ਕਈ ਦਿਨਾਂ ਤੋਂ ਲੌਕਡਾਊਨ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ...

'ਰਾਮਾਇਣ' ਨੇ ਦੁਨੀਆ 'ਚ ਸਭ ਤੋਂ ਵੱਧ ਵੇਖੇ ਜਾਣ ਦਾ ਰਿਕਾਰਡ ਬਣਾਇਆ

ਛੋਟੇ ਪਰਦੇ 'ਤੇ 33 ਸਾਲ ਬਾਅਦ ਦੁਬਾਰਾ ਪ੍ਰਸਾਰਿਤ ਹੋਏ 'ਰਾਮਾਇਣ' ਨੇ ਦੁਨੀਆ 'ਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਸੀਰੀਅਲ ਦਾ ਵਿਸ਼ਵ...

Latest news

- Advertisement -