CATEGORY

ਮਨੋਰੰਜਨ

ਮਲਾਇਕਾ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਅਰਜੁਨ ਕਪੂਰ ਨੇ ਕਹੀ ਇਹ ਗੱਲ

ਅਰਜੁਨ ਕਪੂਰ ਆਪਣੇ ਪੇਸ਼ੇਵਰ ਜੀਵਨ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਬਹੁਤ ਸੁੁਰਖ਼ੀਆਂ ਵਿੱਚ ਰਹਿੰਦੇ ਹਨ। ਪਿਛਲੇ ਕਾਫੀ ਸਮੇਂ...

ਲੌਕਡਾਊਨ : ਮਾਂ ਨੂੰ ਮਿਲਣ ਲਈ 1400 ਕਿਲੋਮੀਟਰ ਡਰਾਈਵ ਕਰਕੇ ਮੁੰਬਈ ਤੋਂ ਦਿੱਲੀ ਪਹੁੰਚੀ ਸਵਰਾ ਭਾਸਕਰ

ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲੰਮੇ ਸਮੇਂ ਤੋਂ ਲੌਕਡਾਊਨ ਲੱਗਿਆ ਹੋਇਆ ਹੈ। ਅਜਿਹੀ ਸਥਿਤੀ 'ਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ...

ਪੰਜਾਬੀ ਗਾਇਕ ਪੰਮੀ ਬਾਈ ਨਾਲ ਵੱਜੀ ਲੱਖਾਂ ਦੀ ਠੱਗੀ

ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਨੂੰ ਲੰਘੇ ਦਿਨਾਂ ਚ ਵੱਜੀ ਕਈ ਲੱਖਾਂ ਦੀ ਠੱਗੀ ਦੇ ਮਾਮਲੇ ਤੋਂ ਬਾਅਦ ਹੁਣ ਪੰਜਾਬੀ ਗਾਇਕ ਪੰਮੀ ਬਾਈ ਵੀ ਠੱਗੀ...

ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਮਲਾਲ' ਦਾ ਟ੍ਰੇਲਰ ਰਿਲੀਜ਼

ਮੀਜਾਨ-ਸ਼ਰਮਿਨ ਦੀ ਦਿਲਚਸਪ ਪ੍ਰੇਮ ਕਹਾਣੀ  ਬਾਲੀਵੁੱਡ ਫ਼ਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ 'ਮਲਾਲ' ਦਾ ਟ੍ਰੇਲਰ  ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ...

ਉਰਵਸ਼ੀ ਰੌਤੇਲਾ ਦੀ ਫਿਲਮ 'ਵਰਜਿਨ ਭਾਨੂਪ੍ਰਿਆ' ਵੀ OTT 'ਤੇ ਹੋਵੇਗੀ ਰਿਲੀਜ਼

ਉਰਵਸ਼ੀ ਰੌਤੇਲਾ ਦੀ ਅਦਾਕਾਰੀ ਵਾਲੀ ਫ਼ਿਲਮ 'ਵਰਜਿਨ ਭਾਨੂਪ੍ਰਿਆ' ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਮਹਿੰਦਰ ਧਾਰੀਵਾਲ ਨੇ ਕਿਹਾ, ਅਸੀਂ ਇਸ...

ਡਾ. ਅੰਬੇਡਕਰ ‘ਤੇ ਬਣ ਰਹੀ ਦੇਸ਼ ਦੀ ਪਹਿਲੀ ਐਨੀਮੇਟਿਡ ਫਿਲਮ, ਪੋਸਟਰ ਰਿਲੀਜ਼

ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ’ਤੇ ਜਲਦ ਹੀ ਫਿਲਮ ‘ਜੈ ਭੀਮ’ ਬਣਨ ਜਾ ਰਹੀ ਹੈ। ਇਸ...

'ਦਯਾਬੇਨ' ਦੀ ਵਾਪਸੀ ਨੂੰ ਲੈ ਕੇ ਹੁਣ ਆਈ ਨਵੀਂ ਖ਼ਬਰ

ਟੀਵੀ ਦਾ ਮਸ਼ਹੂਰ ਸੀਰੀਅਲ 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' ਆਪਣੇ 'ਦਯਾਬੇਨ' ਦੇ ਕਿਰਦਾਰ ਨੁੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹੈ। ਪ੍ਰਸ਼ੰਸਕ ਕਿੰਨੀ ਦੇਰ...

27 ਸਾਲਾ ਅਦਾਕਾਰ ਦੀ ਕੈਂਸਰ ਕਾਰਨ ਮੌਤ, ਸਲਮਾਨ ਨਾਲ ਕੀਤਾ ਸੀ ਕੰਮ

ਬਾਲੀਵੁੱਡ ਦੇ ਨੌਜਵਾਨ ਕਾਮੇਡੀ ਅਦਾਕਾਰ ਮੋਹਿਤ ਬਘੇਲ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਮੋਹਿਤ 27 ਸਾਲ ਦੇ ਸਨ ਅਤੇ ਕੈਂਸਰ ਤੋਂ...

83 ਪੋਸਟਰ : ਮਦਨ ਲਾਲ ਦੇ ਕੈਰੇਕਟਰ 'ਚ ਹਾਰਡੀ ਸੰਧੂ ਦਾ ਫਸਟ ਲੁੱਕ ਆਇਆ ਸਾਹਮਣੇ

ਨਿਰਦੇਸ਼ਕ ਕਬੀਰ ਸਿੰਘ ਦੀ ਫਿਲਮ 83 ਦੇ ਕਿਰਦਾਰਾਂ ਦਾ ਖੁਲਾਸਾ ਰੋਜ਼ਾਨਾ ਇੱਕ-ਇੱਕ ਕਰ ਕੇ ਹੋ ਰਿਹਾ ਹੈ। ਕੀਰਤੀ ਆਜ਼ਾਦ ਤੋਂ ਬਾਅਦ ਹੁਣ...

‘ਮੱਖਣਾ’ ਗੀਤ ਕਾਰਨ ਹਨੀ ਸਿੰਘ ਵਿਰੁੱਧ ਦਾਇਰ ਹੋਵੇਗੀ FIR

ਨੇਹਾ ਕੱਕੜ  ਨਾਲ ਗਾਏ ਗੀਤ ‘ਮੱਖਣਾ’ ਲਈ ਯੋ–ਯੋ ਹਨੀ ਸਿੰਘ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਹੈ; ਜਿਸ ਵਿੱਚ ਗੀਤ...

Latest news

- Advertisement -