45.7 C
Patiāla
Monday, May 20, 2024

CATEGORY

ਪੰਜਾਬ

‘ਪਤਾ ਨਹੀਂ ਪਾਕਿਸਤਾਨ ਸਾਡਾ ਕਰਜ਼ਾ ਮੋੜੂ ਜਾਂ ਨਹੀਂ: ਕੌਮਾਂਤਰੀ ਮੁਦਰਾ ਕੋਸ਼ ਨੂੰ ਸ਼ੱਕ

ਇਸਲਾਮਾਬਾਦ, 11 ਮਈ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕਰਜ਼ ਚੁਕਾਉਣ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।...

ਏਅਰ ਇੰਡੀਆ ਐਕਸਪ੍ਰੈੱਸ ਵੱਲੋਂ 75 ਉਡਾਣਾਂ ਰੱਦ

ਮੁੰਬਈ/ਨਵੀਂ ਦਿੱਲੀ, 10 ਮਈਏਅਰ ਇੰਡੀਆ ਐਕਸਪ੍ਰੈੱਸ ਨੂੰ ਚਾਲਕ ਦਲ ਦੀ ਘਾਟ ਕਰਕੇ ਅੱਜ ਆਪਣੀਆਂ 75 ਦੇ ਕਰੀਬ ਉਡਾਣਾਂ ਰੱਦ ਕਰਨੀਆਂ ਪਈਆਂ। ਏਅਰਲਾਈਨ ਨੇ...

ਵਿਰੋਧੀ ਧਿਰਾਂ ਦੇ ਅੱਧੇ ਆਗੂ ਜੇਲ੍ਹ ’ਚ ਤੇ ਅੱਧੇ ਬੇਲ ’ਤੇ: ਨੱਢਾ

ਮੁਕੇਸ਼ ਕੁਮਾਰਚੰਡੀਗੜ੍ਹ, 10 ਮਈਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੈ ਪ੍ਰਕਾਸ਼ ਨੱਢਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਅੱਧੇ ਆਗੂ ਜੇਲ੍ਹ ਵਿੱਚ ਹਨ...

ਕੇਂਦਰ ਵਿੱਚੋਂ ਮੋਦੀ ਸਰਕਾਰ ਦਾ ਜਾਣਾ ਤੈਅ: ਬਲਬੀਰ ਸਿੱਧੂ

ਖੇਤਰੀ ਪ੍ਰਤੀਨਿਧ ਐਸ.ਏ.ਐਸ. ਨਗਰ(ਮੁਹਾਲੀ), 9 ਮਈ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਹੁਣ ਤੱਕ ਤਿੰਨ ਪੜਾਵਾਂ ਦੀਆਂ ਪੈ...

ਕਿਸਾਨਾਂ ਦੇ ਵਿਰੋਧ ਕਾਰਨ ਕਿਲਾ ਰਾਏਪੁਰ ਤੋਂ ਪਰਤੇ ਰਵਨੀਤ ਬਿੱਟੂ

ਸੰਤੋਖ ਗਿੱਲ ਗੁਰੂਸਰ ਸੁਧਾਰ, 9 ਮਈਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਦੇ ਰੋਹ ਕਾਰਨ ਕਿਲਾ ਰਾਏਪੁਰ ਤੋਂ ਚੋਣ ਪ੍ਰਚਾਰ ਕੀਤੇ ਬਿਨਾਂ ਹੀ ਵਾਪਸ...

ਹਰਿਆਣਾ ਸਿਆਸੀ ਸੰਕਟ: ਦੁਸ਼ਯੰਤ ਚੌਟਾਲਾ ਨੇ ਰਾਜਪਾਲ ਨੂੰ ਪੱਤਰ ਲਿਖਿਆ

ਚੰਡੀਗੜ੍ਹ/ਭਿਵਾਨੀ, 9 ਮਈਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਨਾਇਬ ਸਿੰਘ ਸੈਣੀ ਸਰਕਾਰ ਤੋਂ ਹਮਾਇਤ ਵਾਪਸ ਲੈਣ ਅਤੇ ਕਾਂਗਰਸ ਨੂੰ ਸਮਰਥਨ ਦੇਣ ਤੋਂ ਦੋ ਦਿਨ ਬਾਅਦ...

ਚੰਡੀਗੜ੍ਹ: ਹਰਦੀਪ ਸਿੰਘ ਬੁਟਰੇਲਾ ਸਾਥੀਆਂ ਸਣੇ ‘ਆਪ’ ’ਚ ਸ਼ਾਮਲ

ਆਤਿਸ਼ ਗੁਪਤਾ ਚੰਡੀਗੜ੍ਹ, 9 ਮਈ ਚੰਡੀਗੜ੍ਹ ਤੋਂ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਨੇ ਆਪਣੇ ਸਾਥੀਆਂ ਸਣੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਪੰਜਾਬ...

ਬਿਜਲੀ ਦਾ ਕੁਨੈਕਸ਼ਨ ਕੱਟਣ ਦੇ ਵਿਰੋਧ ਵਿੱਚ ਢਾਬਾ ਮਾਲਕ ਵੱਲੋਂ ਅਰਧ ਨਗਨ ਹੋ ਕੇ ਪ੍ਰਦਰਸ਼ਨ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 7 ਮਈ ਇਥੋਂ ਨਜ਼ਦੀਕੀ ਜੀਟੀ ਰੋਡ ਮੱਲੀਆਂ ਵਿਖੇ ਸਥਿਤ ਏ ਵਨ ਮੱਲੀ ਢਾਬੇ ਦੇ ਮਾਲਕ ਵੱਲੋਂ ਆਪਣੇ ਢਾਬੇ ਦਾ ਬਿਜਲੀ ਕਨੈਕਸ਼ਨ...

ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਇਕ ਅਤਿਵਾਦੀ ਹਲਾਕ

ਸ੍ਰੀਨਗਰ, 8 ਮਈ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਇਕ ਅਤਿਵਾਦੀ ਮਾਰਿਆ ਗਿਆ। ਇਸੇ ਥਾਂ ’ਤੇ ਬੀਤੇ ਦਿਨੀ ਹੋਏ...

ਜੇ ਹੁੱਡਾ ਹਰਿਆਣਾ ਸਰਕਾਰ ਨੂੰ ਡੇਗਣ ਲਈ ਤਿਆਰ ਹਨ ਤਾਂ ਜਜਪਾ ਇਸ ਦਾ ਸਮਰਥਨ ਕਰੇਗੀ: ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 8 ਮਈ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਅੱਜ ਕਿਹਾ ਕਿ ਜੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਭਾਜਪਾ...

Latest news

- Advertisement -