36.9 C
Patiāla
Friday, March 29, 2024

CATEGORY

ਵਿਦੇਸ਼

ਸੱਭਿਅਤਾ ਦਾ ਸੰਕਟ

ਸ਼ੈਲੀ ਵਾਲੀਆ ਗਾਜ਼ਾ ਦੇ ਬੇਦੋਸ਼ੇ ਨਾਗਰਿਕਾਂ ਦੇ ਦਮਨ, ਜ਼ਲਾਲਤ ਤੇ ਕਤਲੇਆਮ ਦੇ ਗਵਾਹ ਬਣੇ ਸੱਭਿਅਤਾ ਦੇ ਸੰਕਟ ’ਚ ਅਮਨ-ਸ਼ਾਂਤੀ ਕਾਇਮ ਰੱਖਣ ਵਾਲੀਆਂ ਏਜੰਸੀਆਂ ਨਿਰਲੱਜਤਾ...

ਕਾਂਗਰਸ ਤੇ ‘ਆਪ’ ਸਰਕਾਰਾਂ ਬੇਅਦਬੀ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਨਕਾਮ: ਹਰਸਿਮਰਤ

ਜਗਜੀਤ ਸਿੰਘ ਸਿੱਧੂ ਤਲਵੰਡੀ ਸਾਬੋ, 16 ਮਾਰਚ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ...

ਰੁਪਿੰਦਰ ਰਿੰਪੀ ਬਣੇ ਹਲਕਾ ਜੈਤੋ ਦੇ ਯੂਥ ਕੋਆਰਡੀਨੇਟਰ

ਪੱਤਰ ਪ੍ਰੇਰਕ ਜੈਤੋ, 15 ਮਾਰਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਕੇਡਰ ਮਜ਼ਬੂਤ ਕਰਨ ਲਈ ਆਪ ਵੱਲੋਂ ਨਿਯੁਕਤ ਕੀਤੇ ਆਹੁਦੇਦਾਰਾਂ ‘ਚ ਵਿਧਾਨ ਸਭਾ ਹਲਕਾ ਜੈਤੋ...

ਭਾਰਤ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜੁਆਬ: ‘ਸੀਏਏ ਸਾਡਾ ਅੰਦਰੂਨੀ ਮਾਮਲਾ, ਇਹ ਨਾਗਰਿਕਤਾ ਦੇਣ ਲਈ, ਖੋਹਣ ਲਈ ਨਹੀਂ ’

ਨਵੀਂ ਦਿੱਲੀ, 15 ਮਾਰਚ ਅਮਰੀਕਾ ਵੱਲੋਂ ਸੀਏਏ ਬਾਰੇ ਆਪਣੀ ਚਿੰਤਾ ਪ੍ਰਗਟਾਉਣ ’ਤੇ ਭਾਰਤ ਨੇ ਨਾਰਾਜ਼ਗੀ ਜਤਾਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ...

ਕੈਂਪ ਵਿੱਚ 623 ਯੂਨਿਟ ਖੂਨ ਦਾਨ

ਪੱਤਰ ਪ੍ਰੇਰਕਐਸ.ਏ.ਐਸ. ਨਗਰ (ਮੁਹਾਲੀ), 13 ਮਾਰਚਵਿਦਿਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਰੋਟਰੀ ਕਲੱਬ ਖਰੜ ਅਤੇ ਪੀਜੀਆਈ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ...

ਮਨੋਹਰ ਲਾਲ ਖੱਟਰ ਨੇ ਹਰਿਆਣਾ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ

ਚੰਡੀਗੜ੍ਹ, 13 ਮਾਰਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ...

ਰਿਸ਼ਵਤ ਮਾਮਲੇ ’ਚ ਨਗਰ ਨਿਗਮ ਦਾ ਅਧਿਕਾਰੀ ਮੁਅੱਤਲ

 ਨਿੱਜੀ ਪੱਤਰ ਪ੍ਰੇਰਕਮੋਗਾ, 12 ਮਾਰਚਸਥਾਨਕ ਨਗਰ ਨਿਗਮ ਦਫ਼ਤਰ ਵਿੱਚ ਵੱਢੀ ਲੈਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਦੀ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਮੁੱਖਤਾ ਨਾਲ...

ਜੇ ਇੰਡੀਆ ਗਠਜੋੜ ਸੱਤਾ ’ਚ ਆਇਆ ਤਾਂ ਸੀਏਏ ਨੂੰ ਰੱਦ ਕਰ ਦਿੱਤਾ ਜਾਵੇਗਾ: ਥਰੂਰ

ਤਿਰੂਵਨੰਤਪੁਰਮ,, 12 ਮਾਰਚ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਗਠਜੋੜ ਇੰਡੀਆ ਸੱਤਾ ਵਿੱਚ ਆਇਆ ਤਾਂ ਨਾਗਰਿਕਤਾ ਸੋਧ...

ਨੇਪਾਲ ਵਿੱਚ 4.3 ਤੀਬਰਤਾ ਦਾ ਭੂਚਾਲ

ਕਾਠਮੰਡੂ, 11 ਮਾਰਚਪੱਛਮੀ ਨੇਪਾਲ ਵਿੱਚ ਅੱਜ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਹਾਲਾਂਕਿ,...

ਕਿਸਾਨਾਂ ਨੇ ਰੇਲਾਂ ਰੋਕ ਕੇ ਜਤਾਇਆ ਸਰਕਾਰ ਖ਼ਿਲਾਫ਼ ਰੋਸ

ਜੋਗਿੰਦਰ ਸਿੰਘ ਮਾਨ ਮਾਨਸਾ, 10 ਮਾਰਚ ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਹਕੂਮਤੀ ਜਬਰ ਖ਼ਿਲਾਫ਼ ਅੱਜ ਰੇਲਵੇ ਟਰੈਕ ਮਾਨਸਾ ’ਤੇ ਧਰਨਾ ਦੇ ਕੇ...

Latest news

- Advertisement -