34.8 C
Patiāla
Monday, October 14, 2024

CATEGORY

ਪੰਜਾਬ

ਜੰਮੂ-ਕਸ਼ਮੀਰ ਚੋਣ ਨਤੀਜੇ: ਸੱਤ ਆਜ਼ਾਦ ਉਮੀਦਵਾਰ ਜਿੱਤੇ

ਜੰਮੂ, 8 ਅਕਤੂਬਰ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਸੱਤ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜੋ ਕਿ 2014 ਦੀਆਂ ਚੋਣਾਂ ਨਾਲੋਂ ਵੱਧ ਹੈ।...

Cyber Scam: ਨਕਲੀ ਸੀਬੀਆਈ ਅਫ਼ਸਰ ਬਣ ਵੀਡੀਓ ਕਾਲ ਰਾਹੀਂ ਠੱਗੇ 46 ਲੱਖ

ਇੰਦੌਰ, 8 ਅਕਤੂਬਰCyber Scam: ਸਮੇਂ-ਸਮੇਂ ’ਤੇ ਆਨਲਾਈਨ ਠੱਗੀ ਦੇ ਵੱਖ-ਵੱਖ ਅਤੇ ਹੈਰਾਨੀਜਨਕ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਇੰਦੌਰ...

ਪੀਡੀਪੀ ਦੀ ਹਮਾਇਤ ਨਾਲ ਸਰਕਾਰ ਬਣਾਉਣ ’ਤੇ ਕੋਈ ਇਤਰਾਜ਼ ਨਹੀਂ: ਫਾਰੂਕ

ਸ੍ਰੀਨਗਰ, 7 ਅਕਤੂਬਰ Have no objections on taking rival PDP’s support for govt-formation: Farooq Abdullah ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ...

ਸੰਸਦੀ ਕਮੇਟੀ ਵਿਦੇਸ਼ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੀ ਦਸ਼ਾ ਨਾਲ ਸਬੰਧਤ ਵਿਸ਼ੇ ’ਤੇ ਕਰ ਸਕਦੀ ਹੈ ਵਿਚਾਰ

ਨਵੀਂ ਦਿੱਲੀ, 7 ਅਕਤੂਬਰ Par panel likely to take up issue of poor treatment of Indians working abroad ਸੰਸਦ ਦੀ ਇਕ ਕਮੇਟੀ ਭਾਰਤੀ ਨਾਗਰਿਕਾਂ...

ਪੱਛਮੀ ਬੰਗਾਲ: ਕੋਲੇ ਦੀ ਖਾਨ ਵਿੱਚ ਧਮਾਕਾ ਹੋਣ ਕਾਰਨ ਸੱਤ ਮਜ਼ਦੂਰਾਂ ਦੀ ਮੌਤ

ਕੋਲਕਾਤਾ, 7 ਅਕਤੂਬਰਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਸੋਮਵਾਰ ਦੁਪਹਿਰ ਇੱਕ ਨਿੱਜੀ ਸੰਸਥਾ ਦੀ ਮਾਲਕੀ ਵਾਲੀ ਕੋਲੇ ਦੀ ਖਾਨ ਵਿੱਚ ਹੋਏ ਭਿਆਨਕ ਧਮਾਕੇ...

ਦਿੱਲੀ ਪੁਲੀਸ ਵੱਲੋਂ ਅੰਮ੍ਰਿਤਸਰ ਤੋਂ 10 ਕਰੋੜ ਰੁਪਏ ਦੀ ਕੋਕੀਨ ਬਰਾਮਦ

ਨਵੀਂ ਦਿੱਲੀ, 6 ਅਕਤੂਬਰਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਤਕਰੀਬਨ 5600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਦੇ ਮਾਮਲੇ ਦੀ ਜਾਂਚ ਦੇ...

ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ: ਪਾਕਿਸਤਾਨ ਵੱਲੋਂ ਭਾਰਤ ਨੂੰ ਜਿੱਤ ਲਈ 106 ਦੌੜਾਂ ਦੀ ਚੁਣੌਤੀ

ਦੁਬਈ, 6 ਅਕਤੂਬਰਪਾਕਿਸਤਾਨ ਦੀ ਟੀਮ ਨੇ ਅੱਜ ਇੱਥੇ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚ ’ਚ ਭਾਰਤ ਨੂੰ ਜਿੱਤ ਲਈ 106 ਦੌੜਾਂ ਦਾ...

ਸੂਬੇ ਵਿੱਚ ਭਾਜਪਾ ਤੀਜੀ ਵਾਰ ਬਣਾਏਗੀ ਸਰਕਾਰ: ਨਾਇਬ ਸੈਣੀ

ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 5 ਅਕਤੂਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਲਾਡਵਾ ਵਿਧਾਨ ਸਭਾ ਦੇ ਕੌਲਾਪੁਰ, ਬਾਬੈਨ, ਰਾਮਸਰਨ ਮਾਜਰਾ, ਕਾਸੀਥਲ, ਬਿੰਟ...

ਰਾਜਸਥਾਨ: ਅਭਿਆਸ ਦੌਰਾਨ ਅੱਗ ਬੁਝਾਊ ਸਿਲੰਡਰ ਫਟਣ ਕਾਰਨ ਅਗਨੀਵੀਰ ਦੀ ਮੌਤ

ਜੈਪੁਰ, 5 ਅਕਤੂਬਰਰਾਜਸਥਾਨ ਦੇ ਭਰਤਪੁਰ ਵਿੱਚ ਅਭਿਆਸ (ਮੌਕ ਡਰਿੱਲ) ਦੌਰਾਨ ਅੱਗ ਬੁਝਾਊ ਸਿਲੰਡਰ ਫਟਣ ਕਾਰਨ ਚੌਵੀ ਵਰ੍ਹਿਆਂ ਦੇ ਇੱਕ ਅਗਨੀਵੀਰ ਦੀ ਮੌਤ ਹੋ...

ਐਗਜ਼ਿਟ ਪੋਲ: ਹਰਿਆਣਾ ’ਚ ਕਾਂਗਰਸ ਸਰਕਾਰ ਬਣਨ ਦੀ ਪੇਸ਼ੀਨਗੋਈ

ਨਵੀਂ ਦਿੱਲੀ, 5 ਅਕਤੂਬਰਹਰਿਆਣਾ ਅਸੈਂਬਲੀ ਚੋਣਾਂ ਲਈ ਅੱਜ ਵੋਟਿੰਗ ਦਾ ਅਮਲ ਮੁਕੰਮਲ ਹੋਣ ਤੋਂ ਫੌਰੀ ਮਗਰੋਂ ਜਾਰੀ ਵੱਖ-ਵੱਖ ਐਗਜ਼ਿਟ ਪੋਲਾਂ ’ਚ ਹਰਿਆਣਾ ’ਚ...

Latest news

- Advertisement -