36 C
Patiāla
Friday, March 29, 2024

CATEGORY

ਪ੍ਰਵਾਸੀ

ਕੇਜਰੀਵਾਲ ਸ਼ਰਾਬ ਘਪਲੇ ’ਚ ਮੁੱਖ ਸਾਜ਼ਿਸ਼ਘਾੜਾ ਸੀ: ਈਡੀ ਨੇ ਅਦਾਲਤ ਤੋਂ ਮੁੱਖ ਮੰਤਰੀ ਦਾ 10 ਦਿਨ ਲਈ ਰਿਮਾਂਡ ਮੰਗਿਆ

ਦਿੱਲੀ, 22 ਮਾਰਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 10 ਦਿਨ ਦੀ ਹਿਰਾਸਤ ਲਈ ਹੇਠਲੀ ਅਦਾਲਤ ਨੂੰ ਅਪੀਲ...

ਭਗਤ ਸਿੰਘ ਦੇ ਵਾਰਿਸਾਂ ਦੇ ਨਾਂ

ਜਸਵਿੰਦਰ ਸਿੰਘ ਰੁਪਾਲਮੰਜ਼ਿਲ ਦੇ ਮਿਲਣ ਤੀਕਰ, ਰਾਹਾਂ ’ਚ ਕਿਉਂ ਏ ਖੜ੍ਹਨਾ? ਮੁੜਿਆ ਜੋ ਰਹਿ ਗਿਆ ਸੀ, ਪੰਨਾ ਤੁਸੀਂ ਉਹ ਪੜ੍ਹਨਾ।ਸਰਗਰਮ ਨੇ ਅਜੇ ਵੀ, ਜੋ...

ਮੁਹਾਲੀ ਐੱਸਡੀਐੱਮ ਦਫ਼ਤਰ ਦਾ ਕਲਰਕ 20 ਹਜ਼ਾਰ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 20 ਮਾਰਚ ਪੰਜਾਬ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ-1 ਦੀ ਵਿਸ਼ੇਸ਼ ਟੀਮ ਨੇ ਅੱਜ ਬਾਅਦ ਦੁਪਹਿਰ ਇਥੋਂ ਦੇ ਐੱਸਡੀਐੱਮ ਦਫ਼ਤਰ ਵਿੱਚ...

ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ, ਪਤਨੀ ਤੇ ਸਹੁਰੇ ਵਿਰੁੱਧ ਮਾਮਲਾ ਦਰਜ

 ਪੱਤਰ ਪੇ੍ਰਕਰਾਮਾਂ ਮੰਡੀ, 19 ਮਾਰਚ ਨੇੜਲੇ ਪਿੰਡ ਕਣਕਵਾਲ ਦੇ ਇਕ ਨੌਜਵਾਨ ਗੁਰਜੀਤ ਸਿੰਘ (33) ਪੁੱਤਰ ਬਲਦੇਵ ਸਿੰਘ ਹਾਲ ਅਬਾਦ ਪਿੰਡ ਮਲਕਾਣਾ ਵੱਲੋਂ ਆਪਣੇ ਖੇਤ...

ਕੋਟਾ ’ਚ ਕੋਚਿੰਗ ਲੈ ਰਹੀ ਲੜਕੀ ਅਗਵਾ, 30 ਲੱਖ ਦੀ ਫਿਰੌਤੀ ਮੰਗੀ

ਕੋਟਾ (ਰਾਜਸਥਾਨ), 19 ਮਾਰਚ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਰਹਿਣ ਵਾਲੀ 21 ਸਾਲਾ ਲੜਕੀ ਨੂੰ ਕੋਟਾ ਤੋਂ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ।...

ਜਬਰ ਜਨਾਹ ਮਗਰੋਂ ਸਾਢੇ ਤਿੰਨ ਸਾਲਾ ਬੱਚੀ ਦਾ ਕਤਲ

ਕੁਲਵਿੰਦਰ ਸਿੰਘ ਗਿੱਲ ਕੁੱਪ ਕਲਾਂ, 18 ਮਾਰਚ ਲੁਧਿਆਣਾ ਮਾਲੇਰਕੋਟਲਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਰੋਹੀੜਾ ਧਾਗਾ ਫੈਕਟਰੀ ਦੇ ਨੇੜੇ ਇੱਕ ਸਾਡੇ ਤਿੰਨ ਸਾਲਾ ਲੜਕੀ ਦੀ...

ਕਰਮਜੀਤ ਅਨਮੋਲ ਵੱਲੋਂ ਰੋਡ ਸ਼ੋਅ ਨਾਲ ਚੋਣ ਮੁਹਿੰਮ ਦਾ ਆਗਾਜ਼

ਮਹਿੰਦਰ ਸਿੰਘ ਰੱਤੀਆਂ ਮੋਗਾ, 17 ਮਾਰਚ ‘ਆਪ’ ਵੱਲੋਂ ਫ਼ਰੀਦਕੋਟ ਰਾਖਵਾਂ ਹਲਕੇ ਤੋਂ ਐਲਾਨੇ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਰੋਡ ਸ਼ੋਅ ਨਾਲ ਆਪਣੀ ਚੋਣ ਆਗਾਜ਼ ਕੀਤਾ...

ਨੋਇਡਾ ਪੁਲੀਸ ਵੱਲੋਂ ਯੂਟਿਊਬਰ ਐਲਵਿਸ਼ ਯਾਦਵ ਗ੍ਰਿਫ਼ਤਾਰ

ਨੋਇਡਾ, 17 ਮਾਰਚ ਨੋਇਡਾ ਪੁਲੀਸ ਨੇ ਇੱਥੇ ਇੱਕ ਪਾਰਟੀ ਵਿੱਚ ਸੱਪ ਦੇ ਜ਼ਹਿਰ ਨੂੰ ਨਸ਼ੇ ਵਜੋਂ ਵਰਤਣ ਦੇ ਸ਼ੱਕੀ ਮਾਮਲੇ ਦੀ ਜਾਂਚ ਸਬੰਧੀ ਅੱਜ...

ਦੋ ਲੱਖ ਰੁਪਏ ਦਾ ਇਨਾਮੀ ਭਗੌੜਾ ਅਮਨ ਸਕੋਡਾ ਗ੍ਰਿਫਤਾਰ

ਪਰਮਜੀਤ ਸਿੰਘ ਫਾਜ਼ਿਲਕਾ, 16 ਮਾਰਚ ਫਾਜ਼ਿਲਕਾ ਪੁਲੀਸ ਵੱਲੋਂ 2 ਲੱਖ ਰੁਪਏ ਦੇ ਇਨਾਮੀ ਭਗੌੜੇ ਅਮਨ ਸਕੋਡਾ ਨੂੰ ਵਾਰਾਣਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ ਗਿਆ ਹੈ।...

ਇੱਕਸਾਰ ਸਿਵਲ ਕੋਡ ਦੇ ਔਰਤਾਂ ਲਈ ਅਰਥ

ਡਾ. ਬਲਜਿੰਦਰਭਾਜਪਾ ਦੀ ਅਗਵਾਈ ਵਾਲੀ ਉੱਤਰਾਖੰਡ ਦੀ ਸੂਬਾਈ ਸਰਕਾਰ ਨੇ ਪਿੱਛੇ ਜਿਹੇ ਇੱਕਸਾਰ ਸਿਵਲ ਕੋਡ (ਯੂਨੀਫਾਰਮ ਸਿਵਲ ਕੋਡ) ਲਾਗੂ ਕਰਨ ਦੇ ਮਾਮਲੇ ’ਚ...

Latest news

- Advertisement -