34.7 C
Patiāla
Monday, May 20, 2024

ਇੰਡੋਨੇਸ਼ੀਆ: ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਸਰਹੱਦ ’ਤੇ ਸਥਿਤੀ ਤੇ ਦੁਵੱਲੇ ਮਾਮਲਿਆਂ ’ਤੇ ਚਰਚਾ ਕੀਤੀ

Must read


ਨਵੀਂ ਦਿੱਲੀ, 7 ਜੁਲਾਈ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੰਡੋਨੇਸ਼ੀਆ ਦੇ ਬਾਲੀ ਵਿਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਸਰਹੱਦ ‘ਤੇ ਸਥਿਤੀ ਸਮੇਤ ਦੁਵੱਲੇ ਸਬੰਧਾਂ ਨਾਲ ਸਬੰਧਤ ਲਟਕਦੇ ਮਸਲਿਆਂ ਚਰਚਾ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, ‘ਬਾਲੀ ਵਿੱਚ ਦਿਨ ਦੀ ਸ਼ੁਰੂਆਤ ’ਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਨਾਲ ਕੀਤੀ। ਇਹ ਚਰਚਾ ਇੱਕ ਘੰਟੇ ਤੱਕ ਚੱਲੀ।’





News Source link

- Advertisement -

More articles

- Advertisement -

Latest article