41.2 C
Patiāla
Sunday, May 19, 2024

ਜੀਐੱਸਟੀ ਕੌਂਸਲ ਨੇ ਮੰਤਰੀ ਸਮੂਹ ਨੂੰ 15 ਜੁਲਾਈ ਤੱਕ ਆਨਲਾਈਨ ਗੇਮਿੰਗ ਤੇ ਕੈਸੀਨੋ ਸਬੰਧੀ ਟੈਕਸ ਦਰਾਂ ’ਤੇ ਮੁੜ ਵਿਚਾਰ ਕਰਨ ਲਈ ਕਿਹਾ

Must read


ਚੰਡੀਗੜ੍ਹ, 29 ਜੂਨ

ਚੰਡੀਗੜ੍ਹ ਵਿਚ ਜੀਐੱਸਟੀ ਕੌਂਸਲ ਦੀ ਮੀਟਿੰਗ ਦੇ ਅੱਜ ਦੂਜੇ ਦਿਨ ਕੌਂਸਲ ਨੇ ਮੰਤਰੀ ਸਮੂਹ ਨੂੰ 15 ਜੁਲਾਈ ਤੱਕ ਘੋੜ ਦੌੜ, ਆਨਲਾਈਨ ਗੇਮਿੰਗ, ਕੈਸੀਨੋ ‘ਤੇ ਟੈਕਸ ਦਰ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੁੱਝ ਰਾਜਾਂ ਨੇ ਜੀਐੱਸਟੀ ਮੁਆਵਜ਼ਾ ਪ੍ਰਣਾਲੀ ਨੂੰ ਕੁਝ ਹੋਰ ਸਾਲਾਂ ਲਈ ਵਧਾਉਣ ਦੀ ਮੰਗ ਕੀਤੀ ਹੈ।



News Source link

- Advertisement -

More articles

- Advertisement -

Latest article