41.6 C
Patiāla
Saturday, May 18, 2024

ਯੋਗੀ ਅਦਿਤਿਆਨਾਥ ਵੱਲੋਂ ਸ਼ਤਰੰਜ ਓਲੰਪਿਆਡ ਦੀ ਮਸ਼ਾਲ ਦਾ ਸਵਾਗਤ

Must read


ਲਖਨਊ, 26 ਜੂਨ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਅੱਜ ਇਥੇ ਵਿਧਾਨ ਭਵਨ ਦੇ ਸਾਹਮਣੇ ਸ਼ਤਰੰਜ ਓਲੰਪਿਆਡ ਦੀ ਮਸ਼ਾਲ ਦਾ ਸਵਾਗਤ ਕੀਤਾ। ਸ਼ਤਰੰਜ ਓਲੰਪਿਆਡ ਤਹਿਤ ਮੁਕਾਬਲੇ ਤਾਮਿਲ ਨਾਡੂ ਦੇ ਮਹਾਬਲੀਪੁਰਮ ਵਿੱਚ 28 ਜੁਲਾਈ ਤੋਂ 10 ਅਗਸਤ ਤਕ ਕਰਵਾਏ ਜਾਣਗੇ। -ਪੀਟੀਆਈ





News Source link

- Advertisement -

More articles

- Advertisement -

Latest article