36.3 C
Patiāla
Monday, May 20, 2024

ਪਾਕਿਸਤਾਨ: ਬਲੋਚਿਸਤਾਨ ਵਿੱਚ ਧਮਾਕਾ; ਦੋ ਮੌਤਾਂ, ਅੱਠ ਜ਼ਖ਼ਮੀ

Must read


ਕਰਾਚੀ, 25 ਜੂਨ

ਪਾਕਿਸਤਾਨ ਦੇ ਗੜਬੜਗ੍ਰਸਤ ਸੂਬੇ ਬਲੋਚਿਸਤਾਨ ਵਿੱਚ ਅੱਜ ਹੋਏ ਧਮਾਕੇ ਕਾਰਨ ਦੋ ਜਣਿਆਂ ਦੀ ਮੌਤ ਹੋਈ ਗਈ ਜਦਕਿ 8 ਹੋਰ ਜ਼ਖ਼ਮੀ ਹੋਏ ਹਨ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਸੂਬੇ ਦੇ ਜੈਕਬਾਬਾਦ ਇਲਾਕੇ ਵਿੱਚ ਇੱਕ ਥਾਣੇ ਦੇ ਨੇੜੇ ਹੋਇਆ। ਪੁਲੀਸ ਦੀ ਮੁੱਢਲੀ ਰਿਪੋਰਟ ਮੁਤਾਬਕ ਦੁਪਹਿਰ ਬਾਅਦ ਅਣਪਛਾਤੇ ਹਮਲਾਵਰਾਂ ਨੇ ਇੱਕ ਹੱਥਗੋਲਾ ਸੁੱਟਿਆ। ਪੁਲੀਸ ਨੇ ਧਮਾਕੇ ਮਗਰੋਂ ਇੱਕ ਲੋੜੀਂਦੇ ਦਹਿਸ਼ਤਗਰਦ ਮੁਹੰਮਦ ਉਸਮਾਨ ਤਲਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। 





News Source link

- Advertisement -

More articles

- Advertisement -

Latest article