45.6 C
Patiāla
Sunday, May 19, 2024

ਦੇਸ਼ ’ਚ ਥੋਕ ਮਹਿੰਗਾਈ 15.88 ਫ਼ੀਸਦ ਨਾਲ ਹੁਣ ਤੱਕ ਦੀ ਰਿਕਾਰਡ ਉਚਾਈ ’ਤੇ

Must read


ਨਵੀਂ ਦਿੱਲੀ, 14 ਜੂਨ

ਖੁਰਾਕੀ ਵਸਤਾਂ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਮਈ ਮਹੀਨੇ ਵਿਚ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਦਰ 15.88 ਫੀਸਦੀ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ। ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਿਤ ਮਹਿੰਗਾਈ ਦਰ ਇਸ ਸਾਲ ਅਪਰੈਲ ‘ਚ 15.08 ਫੀਸਦੀ ਅਤੇ ਪਿਛਲੇ ਸਾਲ ਮਈ ‘ਚ 13.11 ਫੀਸਦੀ ਰਹੀ।



News Source link

- Advertisement -

More articles

- Advertisement -

Latest article