ਟਰਾਂਸਫਾਰਮਰ ਦਾ ਸਾਮਾਨ ਚੋਰੀ

Must read


ਜਲੰਧਰ: ਆਦਮਪੁਰ ਦੇ ਪਿੰਡ ਕਡਿਆਣਾ ’ਚੋਂ ਬੀਤੀ ਰਾਤ ਪਾਣੀ ਵਾਲੀ ਮੋਟਰ ਦੇ ਟਰਾਂਸਫਾਰਮਰ ਦਾ ਸਾਮਾਨ ਚੋਰੀ ਹੋ ਗਿਆ। ਪੰਚਾਇਤ ਮੈਂਬਰ ਗੁਰਪ੍ਰੀਤ ਤੇ ਜਸਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਪਿੰਡ ਦੀ ਪਾਣੀ ਵਾਲੀ ਮੋਟਰ ਦੇ ਲੱਗੇ ਟਰਾਂਸਫਾਰਮਰ ਦਾ ਸਾਮਾਨ ਖਿਲਰਿਆ ਪਿਆ ਹੈ ਜਦ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਟਰਾਂਸਫਾਰਮਰ ਦਾ ਬਾਕਸ ਜ਼ਮੀਨ ’ਤੇ ਪਿਆ ਸੀ ਤੇ ਉਸ ਵਿਚਲਾ ਸਾਰਾ ਸਾਮਾਨ ਚੋਰ ਚੋਰੀ ਕਰ ਲੈ ਗਏ ਜਿਸ ਨਾਲ ਪੰਚਾਇਤ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਚੋਰੀ ਦੀ ਸੂਚਨਾ ਆਦਮਪੁਰ ਪੁਲੀਸ ਲਿਖਤੀ ਦੇ ਦਿੱਤੀ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। –ਪੱਤਰ ਪ੍ਰੇਰਕ



News Source link
#ਟਰਸਫਰਮਰ #ਦ #ਸਮਨ #ਚਰ

- Advertisement -

More articles

- Advertisement -

Latest article