ਦੇਸ਼ ਸਰਕਾਰ ਵੱਲੋਂ ਸਿੰਧੂ ਜਲ ਸਮਝੌਤਾ ਮੁਲਤਵੀ ਰੱਖਣ ਬਾਰੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ: ਸੂਤਰ – Punjabi Tribune By Mehra Media Team April 24, 2025 0 120 Share FacebookXPinterestWhatsApp Must read '500 ਦੇ ਨੋਟ ਬੰਦ ਕਰ ਦਿਓ, 100 ਅਤੇ 200 ਦੇ ਨੋਟ ਚੱਲਣੇ ਚਾਹੀਦੇ, CM ਦਾ ਵੱਡਾ ਬਿਆਨ November 10, 2026 TV Anchor Shot: ਵੱਡੀ ਵਾਰਦਾਤ, ਮਸ਼ਹੂਰ ਨਿਊਜ਼ ਐਂਕਰ ਦਾ ਘਰ 'ਚ ਗੋਲੀ ਮਾਰ ਕੇ ਕਤਲ, ਫੈਲੀ ਦਹਿਸ਼ਤ; ਜਾਣੋ ਪੂਰਾ ਮਾਮਲਾ… November 10, 2026 School Holidays: ਨਵੰਬਰ ‘ਚ 21 ਦਿਨ ਤਾਂ ਕਿਤੇ 11 ਦਿਨ ਸਕੂਲ ਰਹਿਣਗੇ ਬੰਦ, ਜਾਣੋ ਛੁੱਟੀ ਦਾ ਸ਼ਡਿਊਲ November 10, 2026 ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ November 10, 2026 Mehra Media Teamhttps://punjabimedia.in ਨਵੀਂ ਦਿੱਲੀ, 24 ਅਪਰੈਲ ਸਰਕਾਰ ਨੇ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਰੱਖਣ ਬਾਰੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਦਾਅਵਾ ਸੂਤਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ। ਭਾਰਤ ਨੇ ਸਮਝੌਤਾ ਤੁਰੰਤ ਪ੍ਰਭਾਵ ਨਾਲ ਮੁਲਤਵੀ ਰੱਖਣ ਦੇ ਆਪਣੇ ਫੈਸਲੇ ਬਾਰੇ ਪਾਕਿਸਤਾਨ ਨੂੰ ਵੀ ਸੂਚਿਤ ਕੀਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜਲ ਸਰੋਤ ਸਕੱਤਰ ਦੇਬਾਸ਼੍ਰੀ ਮੁਖਰਜੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸਈਦ ਅਲੀ ਮੁਰਤਜ਼ਾ ਨੂੰ ਲਿਖੇ ਪੱਤਰ ਵਿੱਚ ਉਪਰੋਕਤ ਫੈਸਲੇ ਬਾਰੇ ਤਫਸੀਲ ਵਿਚ ਸੂਚਿਤ ਕੀਤਾ ਹੈ। ਭਾਰਤ ਨੇ ਪੱਤਰ ਵਿਚ ਕਿਹਾ ਕਿ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਨੂੰ ਨਿਸ਼ਾਨਾ ਬਣਾ ਕੇ ਸਰਹੱਦ ਪਾਰੋਂ ਕੀਤਾ ਜਾ ਰਿਹੈ ਅੱਤਵਾਦ ਸਿੰਧੂ ਜਲ ਸੰਧੀ ਤਹਿਤ ਭਾਰਤ ਦੇ ਅਧਿਕਾਰਾਂ ਵਿੱਚ ਰੁਕਾਵਟ ਪਾਉਂਦਾ ਹੈ। ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਅਮਲ ਵਿਚ ਆਈ ਸਿੰਧੂ ਜਲ ਸੰਧੀ 1960 ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵਰਤੋਂ ਨੂੰ ਕੰਟਰੋਲ ਕਰਦੀ ਆ ਰਹੀ ਹੈ। -ਪੀਟੀਆਈ News Source link TagsPunjabiTribuneਅਧਕਰਤਸਤਰਸਧਸਮਝਤਸਰਕਰਜਰਜਲਨਟਫਕਸ਼ਨਬਰਮਲਤਵਰਖਣਵਲ Share FacebookXPinterestWhatsApp Previous articleਹਾਰਟ ਅਟੈਕ ਜਾਂ ਗੈਸ ਦਾ ਦਰਦ! ਛਾਤੀ ਦੇ ਦਰਦ ਦੇ ਇਨ੍ਹਾਂ ਲੱਛਣਾਂ ਨੂੰ ਸਮੇਂ ਰਹਿੰਦੇ ਹੀ ਪਛਾਣੋ, ਬਚ ਸਕਦੀ ਜਾਨNext articleਰਸ਼ਮੀਕਾ ਦਿਖੀ ਬਿਲਕੁਲ ਸਿੰਪaਲ ਅੰਦਾਜ਼ ਚ - Advertisement - More articles School Holidays: ਨਵੰਬਰ ‘ਚ 21 ਦਿਨ ਤਾਂ ਕਿਤੇ 11 ਦਿਨ ਸਕੂਲ ਰਹਿਣਗੇ ਬੰਦ, ਜਾਣੋ ਛੁੱਟੀ ਦਾ ਸ਼ਡਿਊਲ November 10, 2026 ਸਿਆਸੀ ਜਗਤ ਤੋਂ ਵੱਡੀ ਖ਼ਬਰ! BJP ਦੇ ਸਾਬਕਾ ਸਾਂਸਦ ਦਾ ਦਿੱਲੀ ‘ਚ ਦੇਹਾਂਤ; ਪਿਛਲੇ ਕੁਝ ਦਿਨਾਂ ਤੋਂ ਸੀ ਬਿਮਾਰ November 10, 2026 MLA Arrested : ਰੇਪ ਮਾਮਲੇ ‘ਚ ਇਹ ਵਿਧਾਇਕ ਗ੍ਰਿਫ਼ਤਾਰ, ਏਅਰਪੋਰਟ ‘ਤੇ ਹੀ ਪੁਲਿਸ ਨੇ ਦਬੋਚਿਆ November 9, 2026 - Advertisement - Latest article '500 ਦੇ ਨੋਟ ਬੰਦ ਕਰ ਦਿਓ, 100 ਅਤੇ 200 ਦੇ ਨੋਟ ਚੱਲਣੇ ਚਾਹੀਦੇ, CM ਦਾ ਵੱਡਾ ਬਿਆਨ November 10, 2026 TV Anchor Shot: ਵੱਡੀ ਵਾਰਦਾਤ, ਮਸ਼ਹੂਰ ਨਿਊਜ਼ ਐਂਕਰ ਦਾ ਘਰ 'ਚ ਗੋਲੀ ਮਾਰ ਕੇ ਕਤਲ, ਫੈਲੀ ਦਹਿਸ਼ਤ; ਜਾਣੋ ਪੂਰਾ ਮਾਮਲਾ… November 10, 2026 School Holidays: ਨਵੰਬਰ ‘ਚ 21 ਦਿਨ ਤਾਂ ਕਿਤੇ 11 ਦਿਨ ਸਕੂਲ ਰਹਿਣਗੇ ਬੰਦ, ਜਾਣੋ ਛੁੱਟੀ ਦਾ ਸ਼ਡਿਊਲ November 10, 2026 ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ November 10, 2026 ਕੀ ਦੀਵਾਲੀ ਤੋਂ ਬਾਅਦ ਵੱਧ ਗਏ ਗੈਸ ਸਿਲੰਡਰ ਦੇ ਰੇਟ? ਹੁਣੇ ਚੈੱਕ ਕਰੋ ਕੀਮਤਾਂ November 10, 2026