ਦੇਸ਼ ਮੁਹਾਲੀ ’ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ; ਇੱਕ ਦੀ ਮੌਤ – Punjabi Tribune By Mehra Media Team January 14, 2025 0 138 Share FacebookXPinterestWhatsApp Must read Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 Mehra Media Teamhttps://punjabimedia.in ਟ੍ਰਿਬਿਊਨ ਨਿਊਜ਼ ਸਰਵਿਸ ਮੁਹਾਲੀ ਦੇ ਸੈਕਟਰ 118 ਟੀਡੀਆਈ ਸਿਟੀ ਵਿੱਚ ਸੋਮਵਾਰ ਸ਼ਾਮ ਵੇਲੇ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਕੰਮ ਚੱਲ ਰਿਹਾ ਸੀ, ਇਸੇ ਦੌਰਾਨ ਪਹਿਲੀ ਮੰਜ਼ਿਲ ਦਾ ਢਾਂਚਾ ਡਿੱਗ ਗਿਆ ਸੀ। ਇਹ ਹਾਦਸਾ ਸੋਹਾਣਾ ਵਿੱਚ ਵਾਪਰੇ ਹਾਦਸੇ ਤੋਂ ਇੱਕ ਮਹੀਨੇ ਬਾਅਦ ਵਾਪਰਿਆ ਹੈ, ਜਿੱਥੇ ਇੱਕ ਇਮਾਰਤ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਸੀ। News Source link TagsPunjabiTribuneਇਕਇਮਰਤਚਡਗਤਨਦਮਹਲਮਜਲਮਤ Share FacebookXPinterestWhatsApp Previous articleUGC-NET: 15 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀNext articleਖੱਟੜਾ ਬਹੁਸੰਮਤੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ - Advertisement - More articles Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 - Advertisement - Latest article Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026