ਪੰਜਾਬ ਰਾਸ਼ਟਰਪਤੀ ਮੁਰਮੂ ਵੀਰਵਾਰ ਤੋਂ ਕਰਨਗੇ ਰਾਜਸਥਾਨ ਦਾ ਦੋ ਰੋਜ਼ਾ ਦੌਰਾ By Mehra Media Team October 2, 2024 0 177 Share FacebookXPinterestWhatsApp Must read Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 ਚੋਣਾਂ ਤੋਂ ਪਹਿਲਾਂ ਕੈਬਨਿਟ ‘ਚ ਵੱਡਾ ਫੇਰਬਦਲ, ਮੰਤਰੀ ਤੋਂ ਵਾਪਸ ਲਿਆ ਗਿਆ ਵਿਭਾਗ, ਸਿਆਸਤ ‘ਚ ਮੱਚੀ ਹਲਚਲ… November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 ਵਿਧਾਨ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਹੁਣ ਇਸ ਪਾਰਟੀ ਨੇ ਮੈਦਾਨ ‘ਚ ਉਤਾਰੇ ਇਹ ਤਿੰਨ ਚਿਹਰੇ… November 27, 2026 Mehra Media Teamhttps://punjabimedia.in ਨਵੀਂ ਦਿੱਲੀ, 2 ਅਕਤੂਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਭਲਕੇ ਵੀਰਵਾਰ ਤੋਂ ਰਾਜਸਥਾਨ ਦਾ ਦੋ ਰੋਜ਼ਾ ਦੌਰਾ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਬਿਆਨ ’ਚ ਦੱਸਿਆ ਗਿਆ ਕਿ ਰਾਸ਼ਟਰਪਤੀ ਮੁਰਮੂ 3 ਅਕਤੂਬਰ ਨੂੰ ਉਦੈਪੁਰ ’ਚ ਮੋਹਨਲਾਲ ਸੁਖਾਦੀਆ ਯੂਨੀਵਰਸਿਟੀ ਵਿੱਚ 32ਵੀਂ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ ਤੇ 4 ਅਕਤੂਬਰ ਨੂੰ ਮਾਊਂਟ ਅਬੂ ਵਿੱਚ ਇੱਕ ਸੰਮੇਲਨ ਤੋਂ ਇਲਾਵਾ ਰਾਜਸਥਾਨ ਸਰਕਾਰ ਵੱਲੋਂ ਬੰਸਵਾੜਾ ’ਚ ਕਰਵਾਏ ਜਾਣ ਵਾਲੇ ਆਦਿ ਗੌਰਵ ਸਨਮਾਨ ਸਮਾਗਮ ’ਚ ਹਾਜ਼ਰੀ ਲਵਾਉਣਗੇ। -ਪੀਟੀਆਈ News Source link Tagsਕਰਨਗਤਦਦਰਮਰਮਰਸ਼ਟਰਪਤਰਜਰਜਸਥਨਵਰਵਰ Share FacebookXPinterestWhatsApp Previous articleਇਜ਼ਰਾਈਲ ਨੇ ਯੂਐੱਨ ਮੁਖੀ ਗੁਟੇਰੇਜ਼ ਦੇ ਮੁਲਕ ਵਿਚ ਦਾਖ਼ਲੇ ’ਤੇ ਪਾਬੰਦੀ ਲਾਈNext articleTarak Mehta Ka Oolta Chashma: ‘ਤਾਰਕ ਮਹਿਤਾ’ ਸ਼ੋਅ ਦੇ ਫੈਨਜ਼ ਲਈ ਬੁਰੀ ਖਬਰ, ਸੋਨੂੰ ਭਿੜੇ ਉਰਫ ਪਲਕ ਸਿੰਧਵਾਨੀ ਨੇ ਛੱਡਿਆ ਸ਼ੋਅ - Advertisement - More articles Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ November 27, 2026 - Advertisement - Latest article Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 ਚੋਣਾਂ ਤੋਂ ਪਹਿਲਾਂ ਕੈਬਨਿਟ ‘ਚ ਵੱਡਾ ਫੇਰਬਦਲ, ਮੰਤਰੀ ਤੋਂ ਵਾਪਸ ਲਿਆ ਗਿਆ ਵਿਭਾਗ, ਸਿਆਸਤ ‘ਚ ਮੱਚੀ ਹਲਚਲ… November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 ਵਿਧਾਨ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਹੁਣ ਇਸ ਪਾਰਟੀ ਨੇ ਮੈਦਾਨ ‘ਚ ਉਤਾਰੇ ਇਹ ਤਿੰਨ ਚਿਹਰੇ… November 27, 2026 Health Tips : ਠੰਢ 'ਚ ਜੋੜਾਂ ਦਾ ਦਰਦ ਕਿਉਂ ਵਧਦਾ ਹੈ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ November 27, 2026