ਪੰਜਾਬ ਜਹਾਜ਼ ’ਚੋਂ ਧੂੰਆਂ ਨਿਕਲਣ ਕਾਰਨ ਯਾਤਰੀ ਸਹਿਮੇ By Mehra Media Team September 25, 2024 0 173 Share FacebookXPinterestWhatsApp Must read Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 Mehra Media Teamhttps://punjabimedia.in ਚੇਨੱਈ, 24 ਸਤੰਬਰ ਦੁਬਈ ਜਾਣ ਵਾਲੇ ਇੱਕ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਧੂੰਆਂ ਨਿਕਲਣ ਕਾਰਨ ਅੱਜ ਰਾਤ ਇੱਥੇ ਹਵਾਈ ਅੱਡੇ ’ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ 9.15 ਵਜੇ ਜਹਾਜ਼ ’ਚੋਂ ਧੂੰਆਂ ਨਿਕਲਣ ਮਗਰੋਂ ਚਾਲਕ ਦਲ ਨੇ ਇਸ ਦੀ ਸੂਚਨਾ ਦਿੱਤੀ। ਤਕਨੀਕੀ ਮਾਹਿਰਾਂ ਨੇ ਇਸ ਦੀ ਜਾਂਚ ਕੀਤੀ ਅਤੇ ਲਗਪਗ 10 ਮਿੰਟ ਵਿੱਚ ਧੂੰਆਂ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਅੱਗ ਬੁਝਾਊ ਵਾਹਨ ਵੀ ਪਹੁੰਚ ਗਏ ਸਨ। ਅਧਿਕਾਰੀਆਂ ਨੇ ਧੂੰਆਂ ਨਿਕਲਣ ਦੇ ਕਾਰਨਾਂ ਦਾ ਫੌਰੀ ਖੁਲਾਸਾ ਨਹੀਂ ਕੀਤਾ ਅਤੇ ਉਡਾਣ ’ਚ ਵੀ ਦੇਰੀ ਹੋ ਗਈ। ਇਸ ਘਟਨਾ ਕਾਰਨ ਯਾਤਰੀ ਸਹਿਮ ਗਏ। -ਪੀਟੀਆਈ News Source link Tagsਸਹਮਕਰਨਚਜਹਜਧਆਨਕਲਣਯਤਰ Share FacebookXPinterestWhatsApp Previous articleShah Rukh Khan: 'ਸੈਕਸ ਵਿਕਦਾ ਹੈ ਜਾਂ ਸ਼ਾਹਰੁਖ ਖਾਨ', ਅਦਾਕਾਰਾ ਦੇ ਬਿਆਨ 'ਤੇ ਮੱਚੀ ਤਰਥੱਲੀ, SRK ਨੇ ਦਿੱਤਾ ਰਿਐਕਸ਼ਨ Next articleਇਹਨਾਂ ਬੀਮਾਰੀਆਂ ਤੋਂ ਬਚਾਉਂਦੀ ਹੈ ਚੰਗੀ ਨੀਂਦ, 7 ਜਾਂ 8 ਨਹੀਂ ਜਾਣੋ ਕਿੰਨੇ ਘੰਟੇ ਦੀ ਨੀਂਦ ਜ਼ਰੂਰੀ? - Advertisement - More articles Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 - Advertisement - Latest article Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026