ਕਾਰੋਬਾਰ ਭਾਰਤ ਤੇ ਚੀਨ ਵੱਲੋਂ ਅਸਲ ਕੰਟਰੋਲ ਰੇਖਾ ’ਤੇ ਵੱਖਰੇਵੇਂ ਘਟਾਉਣ ਲਈ ਪੇਈਚਿੰਗ ’ਚ ਬੈਠਕ By Mehra Media Team August 29, 2024 0 168 Share Facebook Twitter Pinterest WhatsApp Must read ਚੰਡੀਗੜ੍ਹ 'ਚ ਹਥਿਆਰ ਕੀਤੇ ਜਾ ਰਹੀ ਸੀ ਇਕੱਠਾ, 2 ਹੋਰ ਪਿਸਤੌਲ ਬਰਾਮਦ; ਬੰਬੀਹਾ-ਲੱਕੀ ਪਟਿਆਲ ਗੈਂਗ ਕਰਦੇ ਸੀ ਸਪਲਾਈ April 19, 2026 Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਮੰਤਰੀ ਦੇ ਤੀਜੇ ਕਰੀਬੀ 'ਤੇ ED ਦਾ ਛਾਪਾ: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ… April 19, 2026 Big News: ਸਿਆਸੀ ਜਗਤ 'ਚ ਆਇਆ ਭੂਚਾਲ, ਜਾਂਚ ਦੇ ਘੇਰੇ ਵਿੱਚ ਆਉਣਗੇ ਕਈ ਵੱਡੇ ਰਾਜਨੀਤਿਕ ਚਿਹਰੇ! ਮੰਤਰੀਆਂ ਦੇ ਖੁੱਲ੍ਹਣਗੇ 'ਚਿੱਠੇ', ਸ਼ੁਰੂ ਹੋਈ ਵੱਡੀ ਕਾਰਵਾਈ… April 19, 2026 ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ April 19, 2026 Mehra Media Teamhttps://punjabimedia.in ਨਵੀਂ ਦਿੱਲੀ, 29 ਅਗਸਤਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਹਾਲਾਤ ਦੇ ਜਾਇਜ਼ੇ ਤੇ ਵੱਖਰੇਵੇਂ ਦੂਰ ਕਰਨ ਦੇ ਇਰਾਦੇ ਨਾਲ ਅੱਜ ਉਸਾਰੂ ਗੱਲਬਾਤ ਕੀਤੀ। ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ-ਮਸ਼ਵਰੇ ਤੇ ਤਾਲਮੇਲ ਦੇ ਕੰਮਕਾਜੀ ਚੌਖਟੇ ਤਹਿਤ 31ਵੀਂ ਬੈਠਕ ਪੇਈਚਿੰਗ ਵਿਚ ਹੋਈ। ਬੈਠਕ ਦੌਰਾਨ ਦੋਵਾਂ ਧਿਰਾਂ ਨੇ ਸਰਹੱਦ ’ਤੇ ਅਮਨ ਦੀ ਬਹਾਲੀ ਤੇ ਅਸਲ ਕੰਟਰੋਲ ਰੇਖਾ ਦੇ ਸਤਿਕਾਰ ’ਤੇ ਜ਼ੋਰ ਦਿੱਤਾ, ਜੋ ਦੁਵੱਲੇ ਰਿਸ਼ਤਿਆਂ ਦੀ ਬਹਾਲੀ ਲਈ ਜ਼ਰੂਰੀ ਹੈ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਪਿਛਲੀ ਬੈਠਕ 31 ਜੁਲਾਈ ਨੂੰ ਦਿੱਲੀ ’ਚ ਹੋਈ ਸੀ। -ਪੀਟੀਆਈ ਸਬੰਧਿਤ ਖ਼ਬਰਾਂ Published At: AUGUST 29, 2024 10:51 PM (IST) | Updated At: AUGUST 29, 2024 10:52 PM (IST) Published At: AUGUST 29, 2024 10:45 PM (IST) Published At: AUGUST 29, 2024 10:34 PM (IST) Published At: AUGUST 29, 2024 10:21 PM (IST) Published At: AUGUST 29, 2024 10:16 PM (IST) | Updated At: AUGUST 29, 2024 10:17 PM (IST) Published At: AUGUST 29, 2024 10:09 PM (IST) News Source link Tagsਅਸਲਕਟਰਲਘਟਉਣਚਚਨਤਪਈਚਗਬਠਕਭਰਤਰਖਲਈਵਖਰਵਵਲ Share Facebook Twitter Pinterest WhatsApp Previous articleਅਕਾਲੀ ਦਲ ਸੁਧਾਰ ਲਹਿਰ ਵੱਲੋਂ ਸਲਾਹਕਾਰ ਬੋਰਡ ਅਤੇ ਕਾਰਜਕਾਰੀ ਕਮੇਟੀ ਦਾ ਐਲਾਨNext article‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ - Advertisement - More articles ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ April 19, 2026 Gold Monetization Scheme : ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ April 18, 2026 Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 - Advertisement - Latest article ਚੰਡੀਗੜ੍ਹ 'ਚ ਹਥਿਆਰ ਕੀਤੇ ਜਾ ਰਹੀ ਸੀ ਇਕੱਠਾ, 2 ਹੋਰ ਪਿਸਤੌਲ ਬਰਾਮਦ; ਬੰਬੀਹਾ-ਲੱਕੀ ਪਟਿਆਲ ਗੈਂਗ ਕਰਦੇ ਸੀ ਸਪਲਾਈ April 19, 2026 Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਮੰਤਰੀ ਦੇ ਤੀਜੇ ਕਰੀਬੀ 'ਤੇ ED ਦਾ ਛਾਪਾ: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ… April 19, 2026 Big News: ਸਿਆਸੀ ਜਗਤ 'ਚ ਆਇਆ ਭੂਚਾਲ, ਜਾਂਚ ਦੇ ਘੇਰੇ ਵਿੱਚ ਆਉਣਗੇ ਕਈ ਵੱਡੇ ਰਾਜਨੀਤਿਕ ਚਿਹਰੇ! ਮੰਤਰੀਆਂ ਦੇ ਖੁੱਲ੍ਹਣਗੇ 'ਚਿੱਠੇ', ਸ਼ੁਰੂ ਹੋਈ ਵੱਡੀ ਕਾਰਵਾਈ… April 19, 2026 ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ April 19, 2026 ਕਾਂਤਾਰਾ ਵਾਲੇ ਹੀਰੋ ਨੂੰ ਤਾਂ ਮਿਲ ਲਵੋ April 19, 2026
ਨਵੀਂ ਦਿੱਲੀ, 29 ਅਗਸਤਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਹਾਲਾਤ ਦੇ ਜਾਇਜ਼ੇ ਤੇ ਵੱਖਰੇਵੇਂ ਦੂਰ ਕਰਨ ਦੇ ਇਰਾਦੇ ਨਾਲ ਅੱਜ ਉਸਾਰੂ ਗੱਲਬਾਤ ਕੀਤੀ। ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ-ਮਸ਼ਵਰੇ ਤੇ ਤਾਲਮੇਲ ਦੇ ਕੰਮਕਾਜੀ ਚੌਖਟੇ ਤਹਿਤ 31ਵੀਂ ਬੈਠਕ ਪੇਈਚਿੰਗ ਵਿਚ ਹੋਈ। ਬੈਠਕ ਦੌਰਾਨ ਦੋਵਾਂ ਧਿਰਾਂ ਨੇ ਸਰਹੱਦ ’ਤੇ ਅਮਨ ਦੀ ਬਹਾਲੀ ਤੇ ਅਸਲ ਕੰਟਰੋਲ ਰੇਖਾ ਦੇ ਸਤਿਕਾਰ ’ਤੇ ਜ਼ੋਰ ਦਿੱਤਾ, ਜੋ ਦੁਵੱਲੇ ਰਿਸ਼ਤਿਆਂ ਦੀ ਬਹਾਲੀ ਲਈ ਜ਼ਰੂਰੀ ਹੈ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਪਿਛਲੀ ਬੈਠਕ 31 ਜੁਲਾਈ ਨੂੰ ਦਿੱਲੀ ’ਚ ਹੋਈ ਸੀ। -ਪੀਟੀਆਈ