39.2 C
Patiāla
Tuesday, May 7, 2024

ਲੰਡਨ: ਭਾਰਤੀ ਮੂਲ ਦੇ ਨਾਗਰਿਕ ਨੂੰ ਹਿੰਸਕ ਲੁੱਟ ਦੇ ਮਾਮਲੇ ’ਚ 20 ਸਾਲ ਦੀ ਕੈਦ

Must read


ਲੰਡਨ, 7 ਮਈ

ਪੂਰਬੀ ਲੰਡਨ ਵਿੱਚ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੇ ਦੋ ਸਾਥੀਆਂ ਨੂੰ ਹਿੰਸਕ ਲੁੱਟ ਦਾ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਜੈਪਾਲ ਸਿੰਘ (28) ਨੂੰ ਪਿਛਲੇ ਸਾਲ ਨਵੰਬਰ ਵਿੱਚ ਡਕੈਤੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੇ ਇੱਕ ਹੋਰ ਦੋਸ਼ ਵਿੱਚ ਆਪਣਾ ਜੁਰਮ ਵੀ ਕਬੂਲ ਕੀਤਾ ਸੀ। 





News Source link

- Advertisement -

More articles

- Advertisement -

Latest article