ਡਾਇਮੰਡ ਲੀਗ ਵਿਚ ਨੀਰਜ ਚੋਪੜਾ ਦੂਜੇ ਸਥਾਨ ਤੇ – Punjabi Tribune

Must read


ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 23 ਅਗਸਤ 

ਭਾਰਤ ਦਾ ਨੀਰਜ ਚੋਪੜਾ ਡਾਇਮੰਡ ਲੀਗ ਵਿਚ 89.49 ਮੀਟਰ ਦੀ ਥਰੋ ਨਾਲ ਦੂਜੇ ਸਥਾਨ ਤੇ ਰਿਹਾ। ਨੀਰਜ ਦੀ ਇਹ ਦੂਜੀ ਬੈਸਟ ਥਰੋ ਹੈ ਤੇ ਉਸ ਨੇ ਪੈਰਿਸ ਓਲੰਪਿਕ ਦੇ ਆਪਣੀ 89.45 ਮੀਟਰ ਦੇ ਸਕੋਰ ਨੂੰ ਮਾਤ ਪਾਈ। ਗ੍ਰੇਨੇਡਾ ਦਾ ਐਡਰਸਨ ਪੀਟਰਸ 90.61 ਮੀਟਰ ਦੀ ਥਰੋ ਨਾਲ ਅੱਵਲ ਨੰਬਰ ਰਿਹਾ। ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ਤੇ ਰਿਹਾ।



News Source link

- Advertisement -

More articles

- Advertisement -

Latest article