ਪੰਜਾਬ ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲਾ ਇੱਕ ਰੋਜ਼ਾ ਮੈਚ ਟਾਈ By Mehra Media Team August 3, 2024 0 161 Share Facebook Twitter Pinterest WhatsApp Must read Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 Mehra Media Teamhttps://punjabimedia.in ਕੋਲੰਬੋ, 2 ਅਗਸਤ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਅੱਜ ਇੱਥੇ ਖੇਡਿਆ ਗਿਆ ਪਹਿਲਾ ਮੈਚ ਟਾਈ ਰਿਹਾ। ਸ਼ਾਨਦਾਰ ਖੇਡ ਦਿਖਾਉਣ ਬਦਲੇ ਦੁਨਿਥ ਵੈਲਾਲਾਗੇ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ (56 ਦੌੜਾਂ) ਅਤੇ ਮੱਧਕ੍ਰਮ ਦੇ ਬੱਲੇਬਾਜ਼ ਦੁਨਿਥ ਵੈਲਾਲਾਗੇ (67 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 50 ਓਵਰਾਂ ’ਚ 8 ਵਿਕਟਾਂ ’ਤੇ 230 ਦੌੜਾਂ ਬਣਾਈਆਂ। ਭਾਰਤ ਵੱਲੋਂ ਅਰਸ਼ਦੀਪ ਸਿੰਘ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਇਸ ਮਗਰੋਂ ਜਿੱਤ ਲਈ 231 ਦੌੜਾਂ ਦੀ ਟੀਚਾ ਹਾਸਲ ਕਰਦਿਆਂ ਭਾਰਤੀ ਟੀਮ 47.5 ਓਵਰਾਂ ’ਚ 230 ਦੌੜਾਂ ’ਤੇ ਹੀ ਆਊਟ ਹੋ ਗਈ। ਕਪਤਾਨ ਰੋਹਿਤ ਸ਼ਰਮਾ ਨੇ 58 ਦੌੜਾਂ ਤੇ ਅਕਸ਼ਰ ਪਟੇਲ ਨੇ 33 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਪਰ ਉਹ ਸਫਲ ਨਾ ਹੋ ਸਕੇ। ਟੀਮ ਵੱਲੋਂ ਵਿਰਾਟ ਕੋਹਲੀ ਨੇ 24, ਕੇਐੱਲ ਰਾਹੁਲ ਨੇ 31, ਸ਼ਿਵਮ ਦੂਬੇ ਨੇ 25 ਅਤੇ ਸ਼੍ਰੇਅਸ ਅਈਅਰ ਨੇ 23 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਵਾਨਿੰਦੂ ਹਸਰੰਗਾ ਤੇ ਚਾਰਿਥ ਅਸਾਲੇਂਕਾ ਨੇ 3-3 ਜਦਕਿ ਦੁਨਿਥ ਵੈਲਾਲਾਗੇ ਨੇ 2 ਵਿਕਟਾਂ ਹਾਸਲ ਕੀਤੀਆਂ। ਲੜੀ ਦਾ ਦੂਜਾ ਮੈਚ 4 ਅਗਸਤ ਨੂੰ ਖੇਡਿਆ ਜਾਵੇਗਾ। -ਪੀਟੀਆਈ News Source link Tagsਇਕਸਰਲਕਟਈਤਪਹਲਭਰਤਮਚਰਜਵਚਲ Share Facebook Twitter Pinterest WhatsApp Previous articleਚੋਣ ਕਮਿਸ਼ਨ ਅਗਲੇ ਹਫ਼ਤੇ ਲਵੇਗਾ ਜੰਮੂ-ਕਸ਼ਮੀਰ ’ਚ ਚੋਣ ਤਿਆਰੀਆਂ ਦਾ ਜਾਇਜ਼ਾNext articleਸਰਕਾਰ ਵੱਲੋਂ ਐੱਨਏਸੀ ਨੂੰ ਵੱਧ ਪੈਨਸ਼ਨ ਦੀ ਮੰਗ ’ਤੇ ਵਿਚਾਰ ਕਰਨ ਦਾ ਭਰੋਸਾ – Punjabi Tribune - Advertisement - More articles Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 Big Blast: ਵੱਡੀ ਖਬਰ, ਬੱਸ 'ਚ ਹੋਇਆ ਭਿਆਨਕ ਬੰਬ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ… April 26, 2026 - Advertisement - Latest article Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 ਵੱਡੀ ਵਾਰਦਾਤ, ਮਾਤਮ ‘ਚ ਬਦਲਿਆ ਪਾਰਟੀ ਦਾ ਮਾਹੌਲ, ਜਨਮਦਿਨ ‘ਚ ਅੰਨ੍ਹੇਵਾਹ ਚੱਲੀਆਂ ਗੋਲੀਆਂ; 3 ਨੌਜਵਾਨਾਂ ਦੀ ਮੌਤ April 26, 2026