ਟੈਨਿਸ: ਅਲਕਰਾਜ਼ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ

Must read


ਪੈਰਿਸ, 1 ਅਗਸਤ 

ਸਪੇਨ ਦਾ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ (21) ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸ ਨੇ ਅੱਜ ਇੱਥੇ ਕੁਆਰਟਰ ਫਾਈਨਲ ਮੈਚ ’ਚ ਅਮਰੀਕਾ ਦੇ ਟੌਮੀ ਪੌਲ ਨੂੰ 6-3, 7-6 (7) ਨਾਲ ਹਰਾ ਕੇ ਸੈਮੀਫਾਈਨਲ ’ਚ ਕਦਮ ਰੱਖਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਨੋਵਾਕ ਜੋਕੋਵਿਚ (37) ਦੇ ਨਾਮ ਸੀ ਜੋ ਉਸ ਨੇ 2008 ’ਚ ਬਣਾਇਆ ਸੀ। -ਏਪੀ 

 



News Source link

- Advertisement -

More articles

- Advertisement -

Latest article