ਕਾਰੋਬਾਰ ਗਡਕਰੀ ਵੱਲੋਂ ਬੀਮੇ ਤੋਂ ਜੀਐੱਸਟੀ ਹਟਾਉਣ ਦੀ ਮੰਗ ਦਾ ਸਮਰਥਨ ਕਰਨ ਤੋਂ ਖੁਸ਼ ਹਾਂ: ਕਾਰਤੀ ਚਿਦੰਬਰਮ By Mehra Media Team July 31, 2024 0 128 Share Facebook Twitter Pinterest WhatsApp Must read Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ April 19, 2026 Amarnath Yatra : ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚ ਰਹੇ ਸ਼ਰਧਾਲੂ April 19, 2026 Strait of Hormuz: ਅਮਰੀਕਾ-ਈਰਾਨ ਵਿਚਾਲੇ ਸਿਖਰ 'ਤੇ ਪਹੁੰਚਿਆ ਤਣਾਅ, ਭਾਰਤੀ ਜਹਾਜ਼ਾਂ 'ਤੇ ਹਮਲੇ ਪਿੱਛੋਂ ਵਿਗੜੇ ਹਾਲਾਤ; ਕੀ ਹੁਣ ਵਧੇਗਾ ਜੰਗ ਦਾ ਖਤਰਾ? April 19, 2026 Chandigarh News: ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਚਾਈਨੀਜ਼ ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ... April 19, 2026 Mehra Media Teamhttps://punjabimedia.in ਨਵੀਂ ਦਿੱਲੀ, 31 ਜੁਲਾਈ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬੀਮਾ ਪ੍ਰੀਮੀਅਮ ’ਤੇ ਲੱਗਦਾ 18 ਫ਼ੀਸਦ ਜੀਐੱਸਟੀ ਹਟਾਉਣ ਦੀ ਅਪੀਲ ਕਰਨ ਤੋਂ ਖੁਸ਼ ਹਨ। ਕਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ’ਚ ਬਜਟ ’ਤੇ ਬਹਿਸ ਦੌਰਾਨ ਬੀਮਾ ਪ੍ਰੀਮੀਅਮਾਂ ਤੋਂ ਜੀਐੱਸਟੀ ਹਟਾਉਣ ਦਾ ਸੁਝਾਅ ਦਿੱਤਾ ਸੀ। ਚਿਦੰਬਰਮ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਕਿ ਕੈਬਨਿਟ ਮੰਤਰੀ ਸ੍ਰੀ ਗਡਕਰੀ ਨੇ ਜੀਵਨ ਤੇ ਮੈਡੀਕਲ ਬੀਮਾ ਪ੍ਰੀਮੀਅਮਾਂ ’ਤੋਂ 18 ਫੀਸਦ ਜੀਐੱਸਟੀ ਹਟਾਉਣ ਜਿਸ ਦਾ ਮੈਂ ਲੰਘੇ ਦਿਨ ਸਦਨ ’ਚ ਸੁਝਾਅ ਦਿੱਤਾ ਸੀ, ਦਾ ਸਮਰਥਨ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਦੇਸ਼ ’ਚ ਬਹੁਤ ਘੱਟ ਲੋਕਾਂ ਬੀਮਾ ਕਰਵਾਉਂਦੇ ਹਨ ਤੇ ਸਾਡੇ ਵੱਲੋਂ ਲੋਕਾਂ ਨੂੰ ਆਪਣਾ ਬੀਮਾ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।’’ -ਪੀਟੀਆਈ News Source link Tagsਸਮਰਥਨਹਹਟਉਣਕਰਤਕਰਨਖਸ਼ਗਡਕਰਚਦਬਰਮਜਐਸਟਤਦਬਮਮਗਵਲ Share Facebook Twitter Pinterest WhatsApp Previous articleKulhad Pizza Couple Video: ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਛਲਕਿਆ ਦਰਦ, ਰੋਂਦੇ ਹੋਏ ਸੁਣਾਈ ਦਰਦ ਭਰੀ ਦਾਸਤਾਨNext articleਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਨੂੰ ਚੁਣੌਤੀ ਵਾਲੀ ਪਟੀਸ਼ਨ ’ਤੇ ਸੁਣਵਾਈ 28 ਅਗਸਤ ਨੂੰ - Advertisement - More articles ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ April 19, 2026 Gold Monetization Scheme : ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ April 18, 2026 Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 - Advertisement - Latest article Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ April 19, 2026 Amarnath Yatra : ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚ ਰਹੇ ਸ਼ਰਧਾਲੂ April 19, 2026 Strait of Hormuz: ਅਮਰੀਕਾ-ਈਰਾਨ ਵਿਚਾਲੇ ਸਿਖਰ 'ਤੇ ਪਹੁੰਚਿਆ ਤਣਾਅ, ਭਾਰਤੀ ਜਹਾਜ਼ਾਂ 'ਤੇ ਹਮਲੇ ਪਿੱਛੋਂ ਵਿਗੜੇ ਹਾਲਾਤ; ਕੀ ਹੁਣ ਵਧੇਗਾ ਜੰਗ ਦਾ ਖਤਰਾ? April 19, 2026 Chandigarh News: ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਚਾਈਨੀਜ਼ ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ... April 19, 2026 ਸਿਤਾਰ ‘ਤੇ ਗੁਰਬਾਣੀ — ਚੰਡੀਗੜ੍ਹ ‘ਚ ਬਣਿਆ ਰੂਹਾਨੀ ਮਾਹੌਲ April 19, 2026