ਪੰਜਾਬ ਇੰਡੋਨੇਸ਼ੀਆ ‘ਚ ਭੂਚਾਲ ਦੇ ਝਟਕੇ By Mehra Media Team June 21, 2024 0 217 Share FacebookXPinterestWhatsApp Must read Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 Mehra Media Teamhttps://punjabimedia.in ਜਕਾਰਤਾ, 21 ਜੂਨ ਇੰਡੋਨੇਸ਼ੀਆ ਦੇ ਪੂਰਬੀ ਹਾਈਲੈਂਡ ਪਪੂਆ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ 5.7 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਜੰਸੀ ਅਨੁਸਾਰ ਭੂਚਾਲ ਯਲਿਮੋ ਰੀਜੈਂਸੀ ਤੋਂ 68 ਕਿਲੋਮੀਟਰ ਉੱਤਰ-ਪੂਰਬ ਵਿੱਚ ਧਰਤੀ ਦੀ ਸਤ੍ਵਾ ਤੋਂ 78 ਕਿਲੋਮੀਟਰ ਹੇਠਾਂ ਸੀ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਭੂਚਾਲ ਕਾਰਨ ਵੱਡੀਆਂ ਲਹਿਰਾਂ ਪੈਦਾ ਹੋਣ ਦਾ ਕੋਈ ਡਰ ਨਾ ਹੋਣ ਕਾਰਨ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਮੌਸਮ ਵਿਭਾਗ ਦੀ ਸੀਨੀਅਰ ਅਧਿਕਾਰੀ ਕੈਰੋਲਾਈਨ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ। -ਆਈਏਐੱਨਐੱਸ News Source link Tagsਇਡਨਸ਼ਆਚਝਟਕਦਭਚਲ Share FacebookXPinterestWhatsApp Previous articleਕੈਨੇਡੀਅਨ ਸੰਸਦ ਵੱਲੋਂ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੀ ਭਾਰਤ ਨੇ ਆਲੋਚਨਾ ਕੀਤੀ – Punjabi TribuneNext articleDO GALLAN – Neha Kakkar & Rohanpreet Singh | Garry Sandhu | Anshul Garg | Punjabi Song 2021 - Advertisement - More articles Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 - Advertisement - Latest article Khanna News : ਇੱਕ ਔਰਤ ਨੇ ਖਰੀਦਿਆ ਨਸ਼ਾ, ਦੂਜੀ ਨੇ ਲਾਇਆ ਟੀਕਾ; ਨੌਜਵਾਨ ਦੀ ਹੋਈ ਮੌਤ ! November 29, 2026 Property Dispute : 88 ਸਾਲਾ ਪਿਤਾ ਨੇ ਪੁੱਤ ਦੇ ਨਾਂ ਕੀਤਾ ਫਲੈਟ, ਬਦਲੇ ‘ਚ ਪੁੱਤ ਨੇ ਭੇਜਿਆ ਬਿਰਧ ਆਸ਼ਰਮ! November 29, 2026 Punjab News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, KCF ਦੇ 2 ਗੁਰਗੇ ਗ੍ਰਿਫ਼ਤਾਰ November 29, 2026 Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026