ਖੇਡਾਂ ਅਤਿਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਜੰਮੂ ਕਸ਼ਮੀਰ ਦੇ ਚਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ By Mehra Media Team June 8, 2024 0 154 Share Facebook Twitter Pinterest WhatsApp Must read AAP ਨੂੰ ਵੱਡਾ ਝਟਕਾ ! BJP 'ਚ ਸ਼ਾਮਲ ਹੋਏ 'AAP' ਦੇ 3 ਬਾਗੀ ਰਾਜ ਸਭਾ ਮੈਂਬਰ April 24, 2026 India Monsoon 2026 : ‘ਦੇਸ਼ ‘ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼’ April 24, 2026 Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ April 24, 2026 Jalandhar 'ਚ ਗੈਸ ਸਿਲੰਡਰ ਨਾ ਮਿਲਣ 'ਤੇ ਲੋਕਾਂ ਨੇ ਸੜਕ ਕੀਤੀ ਜਾਮ , '25 ਦਿਨਾਂ ਤੋਂ ਸਪਲਾਈ ਨਹੀਂ ਮਿਲੀ ,ਬਲੈਕ 'ਚ 3 ਹਜ਼ਾਰ ਦਾ... April 24, 2026 Mehra Media Teamhttps://punjabimedia.in ਸ੍ਰੀਨਗਰ, 8 ਜੂਨਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਦੋ ਪੁਲੀਸ ਮੁਲਾਜ਼ਮਾਂ ਸਮੇਤ ਚਾਰ ਸਰਕਾਰੀ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਬਰਖ਼ਾਸਤ ਮੁਲਾਜ਼ਮਾਂ ਵਿੱਚ ਕਾਂਸਟੇਬਲ ਅਬਦੁਲ ਰਹਿਮਾਨ ਡਾਰ ਤੇ ਗ਼ੁਲਾਮ ਰਸੂਲ ਭੱਟ, ਅਧਿਆਪਕ ਸ਼ਬੀਰ ਅਹਿਮਦ ਅਤੇ ਜਲ ਸ਼ਕਤੀ ਵਿਭਾਗ ਵਿੱਚ ਸਹਾਇਕ ਲਾਈਨਮੈਨ ਅਨਾਇਤਉੱਲ੍ਹਾ ਸ਼ਾਹ ਪੀਰਜ਼ਾਦਾ ਸ਼ਾਮਲ ਹਨ। ਇਨ੍ਹਾਂ ਦੀਆਂ ਸੇਵਾਵਾਂ ਸੰਵਿਧਾਨ ਦੀ ਧਾਰਾ 311 ਤਹਿਤ ਖ਼ਤਮ ਕੀਤੀਆਂ ਗਈਆਂ ਹਨ। ਇਸ ਸਬੰਧੀ ਵੱਖਰੇ ਆਦੇਸ਼ ਵਿੱਚ ਸਰਕਾਰ ਨੇ ਕਿਹਾ ਕਿ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਸੂਬੇ ਦੀ ਸੁਰੱਖਿਆ ਦੇ ਹਿੱਤ ਵਿੱਚ ਚਾਰ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਆਦੇਸ਼ਾਂ ਮੁਤਾਬਕ, ਸਿਨਹਾ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਸਬੰਧੀ ਮੌਜੂਦਾ ਜਾਣਕਾਰੀ ਕਾਫੀ ਸੀ ਅਤੇ ਪੜਤਾਲ ਦੀ ਹੋਰ ਲੋੜ ਨਹੀਂ ਸੀ। -ਪੀਟੀਆਈ ਸਬੰਧਿਤ ਖ਼ਬਰਾਂ Published At: JUNE 8, 2024 09:39 PM (IST) | Updated At: JUNE 8, 2024 09:41 PM (IST) Published At: JUNE 8, 2024 09:27 PM (IST) Published At: JUNE 8, 2024 04:58 PM (IST) Published At: JUNE 8, 2024 03:14 PM (IST) | Updated At: JUNE 8, 2024 03:16 PM (IST) Published At: JUNE 8, 2024 03:06 PM (IST) Published At: JUNE 8, 2024 02:59 PM (IST) News Source link Tagsਅਤਵਦਆਸਬਧਸਵਵਹਠਕਸ਼ਮਰਖਤਮਚਰਜਮਦਦਆਦਸ਼ਨਲਮਲਜਮ Share Facebook Twitter Pinterest WhatsApp Previous articleਅਨਾਮਿਕਾ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀNext articleਸੋਨੀਆ ਗਾਂਧੀ ਕਾਂਗਰਸ ਸੰਸਦੀ ਦਲ ਦੀ ਮੁੜ ਚੇਅਰਪਰਸਨ - Advertisement - More articles IPL 2026: ਆਈਪੀਐੱਲ ਵਿਚਾਲੇ ਛਾਇਆ ਮਾਤਮ, ਭਾਰਤੀ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਆਉਣ ਵਾਲੇ ਮੈਚਾਂ ਚ ਨਜ਼ਰ ਨਹੀਂ ਆਉਣਗੇ… April 23, 2026 IPL 2026: ਆਈਪੀਐੱਲ 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਪੂਰੇ ਟੂਰਨਾਮੈਂਟ 'ਚੋਂ ਹੋਇਆ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼… April 23, 2026 Sports News: ਕ੍ਰਿਕਟ ਜਗਤ ਤੋਂ ਵੱਡੀ ਖਬਰ, ਚਲਦੇ ਮੈਚ 'ਚ ਮੈਦਾਨ 'ਤੇ ਡਿੱਗਿਆ ਬੱਲੇਬਾਜ਼, ਸਿਰ 'ਤੇ ਬਾਊਂਸਰ ਲੱਗਣ ਕਾਰਨ ਵਾਪਰਿਆ ਹਾਦਸਾ; ਫਿਰ… April 22, 2026 - Advertisement - Latest article AAP ਨੂੰ ਵੱਡਾ ਝਟਕਾ ! BJP 'ਚ ਸ਼ਾਮਲ ਹੋਏ 'AAP' ਦੇ 3 ਬਾਗੀ ਰਾਜ ਸਭਾ ਮੈਂਬਰ April 24, 2026 India Monsoon 2026 : ‘ਦੇਸ਼ ‘ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼’ April 24, 2026 Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ April 24, 2026 Jalandhar 'ਚ ਗੈਸ ਸਿਲੰਡਰ ਨਾ ਮਿਲਣ 'ਤੇ ਲੋਕਾਂ ਨੇ ਸੜਕ ਕੀਤੀ ਜਾਮ , '25 ਦਿਨਾਂ ਤੋਂ ਸਪਲਾਈ ਨਹੀਂ ਮਿਲੀ ,ਬਲੈਕ 'ਚ 3 ਹਜ਼ਾਰ ਦਾ... April 24, 2026 Big News: ਵੱਡੀ ਖਬਰ, ਜ਼ਬਰਦਸਤ ਧਮਾਕੇ ਨਾਲ ਕੰਬਿਆ ਇਹ ਇਲਾਕਾ; ਲੋਕਾਂ ‘ਚ ਫੈਲੀ ਦਹਿਸ਼ਤ… April 24, 2026
ਸ੍ਰੀਨਗਰ, 8 ਜੂਨਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਦੋ ਪੁਲੀਸ ਮੁਲਾਜ਼ਮਾਂ ਸਮੇਤ ਚਾਰ ਸਰਕਾਰੀ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਬਰਖ਼ਾਸਤ ਮੁਲਾਜ਼ਮਾਂ ਵਿੱਚ ਕਾਂਸਟੇਬਲ ਅਬਦੁਲ ਰਹਿਮਾਨ ਡਾਰ ਤੇ ਗ਼ੁਲਾਮ ਰਸੂਲ ਭੱਟ, ਅਧਿਆਪਕ ਸ਼ਬੀਰ ਅਹਿਮਦ ਅਤੇ ਜਲ ਸ਼ਕਤੀ ਵਿਭਾਗ ਵਿੱਚ ਸਹਾਇਕ ਲਾਈਨਮੈਨ ਅਨਾਇਤਉੱਲ੍ਹਾ ਸ਼ਾਹ ਪੀਰਜ਼ਾਦਾ ਸ਼ਾਮਲ ਹਨ। ਇਨ੍ਹਾਂ ਦੀਆਂ ਸੇਵਾਵਾਂ ਸੰਵਿਧਾਨ ਦੀ ਧਾਰਾ 311 ਤਹਿਤ ਖ਼ਤਮ ਕੀਤੀਆਂ ਗਈਆਂ ਹਨ। ਇਸ ਸਬੰਧੀ ਵੱਖਰੇ ਆਦੇਸ਼ ਵਿੱਚ ਸਰਕਾਰ ਨੇ ਕਿਹਾ ਕਿ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਸੂਬੇ ਦੀ ਸੁਰੱਖਿਆ ਦੇ ਹਿੱਤ ਵਿੱਚ ਚਾਰ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਆਦੇਸ਼ਾਂ ਮੁਤਾਬਕ, ਸਿਨਹਾ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਸਬੰਧੀ ਮੌਜੂਦਾ ਜਾਣਕਾਰੀ ਕਾਫੀ ਸੀ ਅਤੇ ਪੜਤਾਲ ਦੀ ਹੋਰ ਲੋੜ ਨਹੀਂ ਸੀ। -ਪੀਟੀਆਈ