ਦਿੱਲੀ: ਹੀਟਵੇਵ ਕਾਰਨ ਮਜ਼ਦੂਰਾਂ ਨੂੰ ਤਿੰਨ ਘੰਟੇ ਦੀ ਬ੍ਰੇਕ ਦੇਣ ਦੇ ਨਿਰਦੇਸ਼ – Punjabi Tribune

Must read


ਨਵੀਂ ਦਿੱਲੀ, 29 ਮਈ

ਵਧ ਰਹੇ ਤਾਪਮਾਨ ਕਾਰਨ ਚੱਲ ਰਹੀ ਹੀਟਵੇਵ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਜਪਾਲ ਵੀ.ਕੇ ਸਕਸੈਨਾ ਨੇ ਉਸਾਰੀ ਮਜ਼ਦੂਰਾਂ ਨੂੰ ਦੁਪਿਹਰ 12 ਤੋਂ 3 ਵਜੇ ਤੱਕ ਦੀ ਅਦਾਇਗੀਯੋਗ ਬ੍ਰੇਕ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਕਾਸ ਅਥਾਰਿਟੀ ਨੇ ਪਹਿਲਾਂ ਹੀ 20 ਮਈ ਤੋਂ ਇਹ ਤਿੰਨ ਘੰਟਿਆਂ ਦੇ ਬੇ੍ਕ ਨੂੰ ਲਾਗੂ ਕੀਤਾ ਹੋਇਆ ਹੈ ਜੋ ਕਿ ਤਾਪਮਾਨ ਦੇ 40 ਡਿਗਰੀ ਆਉਣ ਤੱਕ ਹਰ ਜਗ੍ਹਾ ਲਾਗੂ ਰਹੇਗਾ।



News Source link

- Advertisement -

More articles

- Advertisement -

Latest article