ਵਾਰਾਣਸੀ ਜਾਣ ਵਾਲੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Must read


ਨਵੀਂ ਦਿੱਲੀ, 28 ਮਈ

ਵਾਰਾਨਸੀ ਜਾ ਰਹੀ ਇੰਡੀਗੋ ਦੇ ਜਹਾਜ਼ ਨੂੰ ਮੰਗਲਵਾਰ ਸਵੇਰੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੰਬ ਦੀ ਧਮਕੀ ਮਿਲੀ ਪਰ ਜਹਾਜ਼ ਦੀ ਤਲਾਸ਼ੀ ਲੈਣ ‘ਤੇ ਇਹ ਅਫਵਾਹ ਨਿਕਲੀ। ਬੰਬ ਦੀ ਧਮਕੀ ਕਾਰਨ ਅਧਿਕਾਰੀਆਂ ਨੇ ਜਹਾਜ਼ ਵਿਚ ਸਵਾਰ ਸਾਰੇ ਸਟਾਫ ਅਤੇ 176 ਯਾਤਰੀਆਂ ਨੂੰ ਬਾਹਰ ਕੱਢਣ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਇੰਡੀਗੋ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਯਾਤਰੀਆਂ ਨੂੰ ਇਕ ਹੋਰ ਜਹਾਜ਼ ਵਿਚ ਵਾਰਾਣਸੀ ਭੇਜਿਆ ਜਾਵੇਗਾ, ਜਿਸ ਨੇ ਸਵੇਰੇ 11 ਵਜੇ ਉਡਾਣ ਭਰੀ।



News Source link

- Advertisement -

More articles

- Advertisement -

Latest article