ਨਵੀਂ ਦਿੱਲੀ, 11 ਮਈ
ਐਲੋਨ ਮਸਕ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਮੰਚ ਐਕਸ ਨੇ ਇਸ ਸਾਲ 26 ਮਾਰਚ ਤੋਂ 25 ਅਪਰੈਲ ਵਿਚਾਲੇ 185,544 ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਵਿਚ ਬਹੁਤੇ ਅਜਿਹੇ ਖਾਤੇ ਬਾਲ ਜਿਨਸੀ ਸ਼ੋਸ਼ਣ ਤੇ ਨੰਗੇਜਵਾਦ ਨੂੰ ਉਸ਼ਾਹਤ ਕਰ ਰਹੇ ਸਨ। ਕੰਪਨੀ ਨੇ ਅਤਿਵਾਦ ਨੂੰ ਭੜਕਾਉਣ ਬਾਰੇ 1303 ਖਾਤੇ ਵੀ ਬੰਦ ਕਰ ਦਿੱਤੇ।