ਦੇਸ਼ ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ਇੰਡੀਆ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਰਮੇਸ਼ – Punjabi Tribune By Mehra Media Team April 6, 2024 0 25 Share Facebook Twitter Pinterest WhatsApp Must read ਦਿਲਜੀਤ ਨੇ ਸੁਣਾਈ ਆਪਣੀ ਇਕ ਭੈਣ ਦੀ ਕਹਾਣੀ May 17, 2024 ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ May 17, 2024 ਤਲਵੰਡੀ ਸਾਬੋ ’ਚ ਕਿਸਾਨਾਂ ਨੇ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ May 17, 2024 ਹਰ ਵਾਰ ਵਾਂਗ ਸਿਆਸੀ ਹਿੱਟਮੈਨ ਨੇ ਖ਼ੁਦ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ: ਸਵਾਤੀ ਮਾਲੀਵਾਲ – Punjabi Tribune May 17, 2024 Mehra Media Teamhttps://punjabimedia.in ਨਵੀਂ ਦਿੱਲੀ, 6 ਅਪਰੈਲ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ‘‘ਨਿਰਪੱਖ ਨਹੀਂ’’ ਹਨ ਅਤੇ ਇਸ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇੰਡੀਆ ਗੱਠਜੋੜ ਆਪਣੇ ‘‘ਪੰਜ ਨਿਆਏ, 25 ਗਾਰੰਟੀਆਂ’’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਸਦਕਾ ਚੋਣਾਂ ’ਚ ਬਹੁਮਤ ਹਾਸਲ ਕਰੇਗਾ। ਉਨ੍ਹਾਂ ਇਹ ਵੀ ਆਖਿਆ ਕਿ ਲੋਕ ਚੋਣਾਂ ਦੀ ‘‘ਸੁਤੰਤਰਤਾ ਅਤੇ ਨਿਰਪੱਖਤਾ’’ ਖਤਮ ਕਰਨ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਣਗੇ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅੰਦਰਖਾਤੇ ‘‘ਬਹੁਤ ਹੋਇਆ 10 ਸਾਲ ਅਨਿਆਂ ਕਾਲ’’ ਦੀ ਲਹਿਰ ਹੈ। -ਪੀਟੀਆਈ News Source link TagsPunjabiTribuneਇਡਆਸਪਸ਼ਟਸਭਹਸਲਕਰਗਗਠਜੜਚਣਨਹਨਰਪਖਪਰਫਰਬਹਮਤਰਮਸ਼ਲਕਵ Share Facebook Twitter Pinterest WhatsApp Previous articleਜੇ.ਪੀ. ਨੱਢਾ ਤੇ ਪੰਜ ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆNext articleAjay Devgan: ਕਦੇ ਕਾਜੋਲ ਤੋਂ ਖੂਬ ਚਿੜਦੇ ਹੁੰਦੇ ਸੀ ਅਜੇ ਦੇਵਗਨ, ਜਾਣੋ ਫਿਰ ਨਫਰਤ ਕਿਵੇਂ ਬਦਲੀ ਪਿਆਰ 'ਚ? - Advertisement - More articles ਹਰ ਵਾਰ ਵਾਂਗ ਸਿਆਸੀ ਹਿੱਟਮੈਨ ਨੇ ਖ਼ੁਦ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ: ਸਵਾਤੀ ਮਾਲੀਵਾਲ – Punjabi Tribune May 17, 2024 ਆਂਗਨਵਾੜੀ ਵਰਕਰਾਂ ਨੇ ਸਰਕਾਰ ਦੀ ਅਰਥੀ ਸਾੜੀ – Punjabi Tribune May 17, 2024 ਚਾਰਧਾਮ ਯਾਤਰਾ: ਵੀਆਈਪੀ ਦਰਸ਼ਨਾਂ ’ਤੇ 31 ਮਈ ਤੱਕ ਰੋਕ – Punjabi Tribune May 16, 2024 - Advertisement - Latest article ਦਿਲਜੀਤ ਨੇ ਸੁਣਾਈ ਆਪਣੀ ਇਕ ਭੈਣ ਦੀ ਕਹਾਣੀ May 17, 2024 ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ May 17, 2024 ਤਲਵੰਡੀ ਸਾਬੋ ’ਚ ਕਿਸਾਨਾਂ ਨੇ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ May 17, 2024 ਹਰ ਵਾਰ ਵਾਂਗ ਸਿਆਸੀ ਹਿੱਟਮੈਨ ਨੇ ਖ਼ੁਦ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ: ਸਵਾਤੀ ਮਾਲੀਵਾਲ – Punjabi Tribune May 17, 2024 ਸੋਸ਼ਲ ਮੀਡੀਆ ਉਤੇ ਵੀਡੀਓ ਵੇਖ ਆਪੇ ਨਾ ਬਣਿਆ ਕਰੋ 'ਡਾਕਟਰ', ਵੇਖੋ ਔਰਤ ਦਾ ਹੋਇਆ ਕੀ ਹਾਲ.. May 17, 2024