32 C
Patiāla
Tuesday, May 21, 2024

ਭਾਜਪਾ ਦਾ 44ਵਾਂ ਸਥਾਪਨਾ ਦਿਵਸ: ਲੋਕ ਪਾਰਟੀ ਨੂੰ ਕੇਂਦਰ ’ਚ ਕੰਮ ਕਰਨ ਲਈ ਇਕ ਹੋਰ ਮੌਕਾ ਦੇਣ: ਮੋਦੀ

Must read


ਨਵੀਂ ਦਿੱਲੀ, 6 ਅਪਰੈਲ

ਭਾਜਪਾ ਦੇ 44ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਭਾਰਤ ਦੀ ਪਸੰਦੀਦਾ ਪਾਰਟੀ ਬਣ ਗਈ ਹੈ ਅਤੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਲੋਕ ਪਾਰਟੀ ਨੂੰ ਕੇਂਦਰ ਵਿਚ ਇਕ ਹੋਰ ਕਾਰਜਕਾਲ ਲਈ ਚੁਣਨਗੇ ਤਾਂ ਜੋ ਪਾਰਟੀ ਪਿਛਲੇ ਦਹਾਕੇ ਵਿੱਚ ਵਿਕਸਤ ਭਾਰਤ ਲਈ ਰੱਖੀ ਨੀਂਹ ਨੂੰ ਮਜ਼ਬੂਤ ਕਰ ਸਕੇ। ਭਾਜਪਾ ਮੈਂਬਰਾਂ ਨੂੰ ਵਧਾਈ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਤਾਕਤ ਭਾਜਪਾ ਨੂੰ ਇਕ ਅਜਿਹੀ ਪਾਰਟੀ ਵਜੋਂ ਦੇਖਦੀ ਹੈ, ਜੋ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਸਮਰਥ ਹੋਣ ਦੇ ਨਾਲ ਨਾਲ 21ਵੀਂ ਸਦੀ ’ਚ ਭਾਰਤ ਨੂੰ ਮਜ਼ਬੂਤ ਅਗਵਾਈ ਦੇਣ ਦੇ ਕਾਬਿਲ ਹੈ।



News Source link

- Advertisement -

More articles

- Advertisement -

Latest article