45.8 C
Patiāla
Saturday, May 18, 2024

ਰਾਜਨਾਥ ਸਿੰਘ ਨੇ ਲੇਹ ਵਿੱਚ ਜਵਾਨਾਂ ਨਾਲ ਮਨਾਈ ਹੋਲੀ

Must read


ਲੇਹ, 24 ਮਾਰਚ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੇਹ ਵਿੱਚ ਸੈਨਾ ਦੇ ਜਵਾਨਾਂ ਨਾਲ ਹੋਲੀ ਮਨਾਈ ਅਤੇ ਖਰਾਬ ਮੌਸਮੀ ਪ੍ਰਸਥਿਤੀਆਂ ਨਾਲ ਜੂਝਦਿਆਂ ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਰਾਜਨਾਥ ਸਿੰਘ ਨੇ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਰਣਭੂਮੀ ਸਿਆਚਿਨ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਵੀ ਹਾਜ਼ਰ ਸਨ। ਰੱਖਿਆ ਮੰਤਰੀ ਨੇ ਜਵਾਨਾਂ ਦੇ ਮੱਥੇ ’ਤੇ ‘ਗੁਲਾਲ’ ਲਗਾ ਕੇ ਤਿਲਕ ਕੀਤਾ। ਹੋਲੀ ਮਨਾਉਣ ਮਗਰੋਂ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਲੱਦਾਖ ਹਿੰਮਤ ਅਤੇ ਬਹਾਦਰੀ ਦੀ ਕੌਮੀ ਰਾਜਧਾਨੀ ਹੈ।



News Source link
#ਰਜਨਥ #ਸਘ #ਨ #ਲਹ #ਵਚ #ਜਵਨ #ਨਲ #ਮਨਈ #ਹਲ

- Advertisement -

More articles

- Advertisement -

Latest article