ਖੇਡਾਂ ਯੂਟਿਊਬਰ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲੀ By Mehra Media Team March 22, 2024 0 30 Share Facebook Twitter Pinterest WhatsApp Must read ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ May 17, 2024 ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ May 17, 2024 ਆਂਗਨਵਾੜੀ ਵਰਕਰਾਂ ਨੇ ਸਰਕਾਰ ਦੀ ਅਰਥੀ ਸਾੜੀ – Punjabi Tribune May 17, 2024 ਧੋਖਾਧੜੀ ਮਾਮਲਾ: ਅਦਾਲਤ ਵੱਲੋਂ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਜ਼ਮਾਨਤ ਤੋਂ ਇਨਕਾਰ May 17, 2024 Mehra Media Teamhttps://punjabimedia.in ਨੋਇਡਾ, 22 ਮਾਰਚਗੌਤਮ ਬੁੱਧ ਨਗਰ ਦੀ ਇੱਕ ਅਦਾਲਤ ਨੇ ਵਿਵਾਦਤ ਯੂਟਿਊਬਰ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਨੂੰ ਸ਼ੱਕੀ ਡਰੱਗ ਕੇਸ ’ਚ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਅਗਲੇ ਦਿਨਾਂ ’ਚ ਹੋਲੀ ਤੇ ਹੋਰ ਛੁੱਟੀਆਂ ਕਰ ਕੇ ਐਲਵਿਸ਼ ਯਾਦਵ ਦੀ ਜੇਲ੍ਹ ’ਚੋਂ ਰਿਹਾਈ ਨੂੰ ਸਮਾਂ ਲੱਗ ਸਕਦਾ ਹੈ। ਨੋਇਡਾ ਪੁਲੀਸ ਨੇ ਐਲਵਿਸ਼ ਨੂੰ ਉਸ ਵੱਲੋਂ ਦਿੱਤੀਆਂ ਜਾਂਦੀਆਂ ਪਾਰਟੀਆਂ ’ਚ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੇ ਮਾਮਲੇ ’ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਵਕੀਲ ਪ੍ਰਸ਼ਾਂਤ ਰਾਠੀ ਨੇ ਕਿਹਾ, ‘‘ਅਦਾਲਤ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਮੇਰੇ ਮੁਵੱਕਿਲ ਨੂੰ ਜ਼ਮਾਨਤ ਦੇ ਦਿੱਤੀ ਹੈ। ਐਲਵਿਸ਼ ਨੂੰ 50-50 ਹਜ਼ਾਰ ਰੁਪਏ ਦੇ ਦੋ ਜ਼ਮਾਨਤੀ ਬਾਂਡ ਭਰਨੇ ਪੈਣਗੇ ਜੋ ਅਦਾਲਤ ’ਚ ਜਮ੍ਹਾਂ ਕਰਵਾਉਣੇ ਹੋਣਗੇ।’’ ਐਲਵਿਸ਼ 17 ਮਾਰਚ ਤੋਂ ਗਰੇਟਰ ਨੋਇਡਾ ਦੀ ਲੁਕਸਰ ਜੇਲ੍ਹ ’ਚ ਬੰਦ ਹੈ। -ਪੀਟੀਆਈ ਸਬੰਧਿਤ ਖ਼ਬਰਾਂ Updated At: March 22, 2024 20:20 PM (IST) Updated At: March 22, 2024 18:06 PM (IST) Updated At: March 22, 2024 18:02 PM (IST) Updated At: March 22, 2024 17:06 PM (IST) Updated At: March 22, 2024 15:12 PM (IST) Updated At: March 22, 2024 14:21 PM (IST) News Source link Tagsਐਲਵਸਜਮਨਤਨਮਲਯਟਊਬਰਯਦਵ Share Facebook Twitter Pinterest WhatsApp Previous articleਦਿੱਲੀ ਆਬਕਾਰੀ ਨੀਤੀ ਕੇਸ: ਸੁਪਰੀਮ ਕੋਰਟ ਵੱਲੋਂ ਬੀਆਰਐੱਸ ਆਗੂ ਕਵਿਤਾ ਨੂੰ ਜ਼ਮਾਨਤ ਤੋਂ ਇਨਕਾਰ – Punjabi TribuneNext articleਚੋਣ ਕਮਿਸ਼ਨ ਨੇ ਪੰਜਾਬ ’ਚ ਪੰਜ ’ਚ 5 ਐੱਸਐੱਸਪੀ ਨਿਯੁਕਤ ਕੀਤੇ - Advertisement - More articles ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਨੇਮਾਂ ਬਾਰੇ ਫ਼ੈਸਲਾ 21 ਨੂੰ May 16, 2024 ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ May 15, 2024 ਜ਼ਹਿਰੀਲਾ ਚਾਰਾ ਖਾਣ ਨਾਲ 16 ਬੱਕਰੀਆਂ ਦੀ ਮੌਤ May 15, 2024 - Advertisement - Latest article ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ May 17, 2024 ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ May 17, 2024 ਆਂਗਨਵਾੜੀ ਵਰਕਰਾਂ ਨੇ ਸਰਕਾਰ ਦੀ ਅਰਥੀ ਸਾੜੀ – Punjabi Tribune May 17, 2024 ਧੋਖਾਧੜੀ ਮਾਮਲਾ: ਅਦਾਲਤ ਵੱਲੋਂ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਜ਼ਮਾਨਤ ਤੋਂ ਇਨਕਾਰ May 17, 2024 ਆਈਪੀਐੱਲ: ਸਨਰਾਈਜਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਜ਼ ਵਿਚਾਲੇ ਮੈਚ ਰੱਦ May 17, 2024
ਨੋਇਡਾ, 22 ਮਾਰਚਗੌਤਮ ਬੁੱਧ ਨਗਰ ਦੀ ਇੱਕ ਅਦਾਲਤ ਨੇ ਵਿਵਾਦਤ ਯੂਟਿਊਬਰ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਨੂੰ ਸ਼ੱਕੀ ਡਰੱਗ ਕੇਸ ’ਚ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਅਗਲੇ ਦਿਨਾਂ ’ਚ ਹੋਲੀ ਤੇ ਹੋਰ ਛੁੱਟੀਆਂ ਕਰ ਕੇ ਐਲਵਿਸ਼ ਯਾਦਵ ਦੀ ਜੇਲ੍ਹ ’ਚੋਂ ਰਿਹਾਈ ਨੂੰ ਸਮਾਂ ਲੱਗ ਸਕਦਾ ਹੈ। ਨੋਇਡਾ ਪੁਲੀਸ ਨੇ ਐਲਵਿਸ਼ ਨੂੰ ਉਸ ਵੱਲੋਂ ਦਿੱਤੀਆਂ ਜਾਂਦੀਆਂ ਪਾਰਟੀਆਂ ’ਚ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੇ ਮਾਮਲੇ ’ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਵਕੀਲ ਪ੍ਰਸ਼ਾਂਤ ਰਾਠੀ ਨੇ ਕਿਹਾ, ‘‘ਅਦਾਲਤ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਮੇਰੇ ਮੁਵੱਕਿਲ ਨੂੰ ਜ਼ਮਾਨਤ ਦੇ ਦਿੱਤੀ ਹੈ। ਐਲਵਿਸ਼ ਨੂੰ 50-50 ਹਜ਼ਾਰ ਰੁਪਏ ਦੇ ਦੋ ਜ਼ਮਾਨਤੀ ਬਾਂਡ ਭਰਨੇ ਪੈਣਗੇ ਜੋ ਅਦਾਲਤ ’ਚ ਜਮ੍ਹਾਂ ਕਰਵਾਉਣੇ ਹੋਣਗੇ।’’ ਐਲਵਿਸ਼ 17 ਮਾਰਚ ਤੋਂ ਗਰੇਟਰ ਨੋਇਡਾ ਦੀ ਲੁਕਸਰ ਜੇਲ੍ਹ ’ਚ ਬੰਦ ਹੈ। -ਪੀਟੀਆਈ