ਕਾਰੋਬਾਰ ਮੱਧ ਪ੍ਰਦੇਸ਼: ਸਾਬਕਾ ਸੰਸਦ ਮੈਂਬਰ ਪਟੇਲ ਤੇ ਸਾਬਕਾ ਵਿਧਾਇਕ ਤ੍ਰਿਪਾਠੀ ਬਸਪਾ ’ਚ ਸ਼ਾਮਲ By Mehra Media Team March 22, 2024 0 29 Share Facebook Twitter Pinterest WhatsApp Must read ਚਾਰਧਾਮ ਯਾਤਰਾ: ਵੀਆਈਪੀ ਦਰਸ਼ਨਾਂ ’ਤੇ 31 ਮਈ ਤੱਕ ਰੋਕ – Punjabi Tribune May 16, 2024 ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਨੇਮਾਂ ਬਾਰੇ ਫ਼ੈਸਲਾ 21 ਨੂੰ May 16, 2024 Joint Pain: AC ਦੀ ਠੰਡੀ ਹਵਾ, ਗਠੀਆ ਦੇ ਮਰੀਜ਼ਾਂ 'ਚ ਬਣਦੀ ਦਰਦ ਦਾ ਕਾਰਨ, ਜਾਣੋ ਇਸ ਤੋਂ ਕਿਵੇਂ ਬਚੀਏ May 16, 2024 Feelings | Ravneet Singh | Latest Punjabi Songs 2024 | Punjabi Songs 2024 May 16, 2024 Mehra Media Teamhttps://punjabimedia.in ਭੋਪਾਲ, 21 ਮਾਰਚ ਮੱਧ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਬੁੱਧ ਸੇਨ ਪਟੇਲ, ਸਾਬਕਾ ਭਾਜਪਾ ਵਿਧਾਇਕ ਨਾਰਾਇਣ ਤ੍ਰਿਪਾਠੀ ਤੇ ਕਾਂਗਰਸੀ ਮੈਂਬਰ ਲਕਸ਼ਮਣ ਅਹੀਰਵਰ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਉਕਤ ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਮਗਰੋਂ ਬਸਪਾ ਦੇ ਸੂਬਾ ਪ੍ਰਧਾਨ ਰਮਾਕਾਂਤ ਪਿੱਪਲ ਨੇ ਆਖਿਆ ਉਹ ਬਸਪਾ ਮੁਖੀ ਮਾਇਆਵਤੀ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਏ ਹਨ। ਸੂਤਰਾਂ ਮੁਤਾਬਕ ਰੇਵਾ, ਸਤਨਾ ਤੇ ਟੀਕਮਗੜ੍ਹ ਸੰਸਦੀ ਹਲਕਿਆਂ ਤੋਂ ਬਸਪਾ ਦੀ ਟਿਕਟ ਲਈ ਕ੍ਰਮਵਾਰ ਪਟੇਲ, ਤ੍ਰਿਪਾਠੀ ਅਤੇ ਅਹੀਰਵਰ ਦੇ ਨਾਂ ’ਤੇ ਵਿਚਾਰੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਸਪਾ ਜਲਦੀ ਹੀ ਮੱਧ ਪ੍ਰਦੇਸ਼ ’ਚ ਸਾਰੇ 29 ਹਲਕਿਆਂ ਲਈ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਕਰੇਗੀ। -ਪੀਟੀਆਈ ਸਬੰਧਿਤ ਖ਼ਬਰਾਂ Updated At: March 21, 2024 23:26 PM (IST) Updated At: March 21, 2024 16:49 PM (IST) Updated At: March 21, 2024 16:45 PM (IST) Updated At: March 21, 2024 16:15 PM (IST) Updated At: March 21, 2024 16:03 PM (IST) Updated At: March 21, 2024 14:45 PM (IST) News Source link Tagsਸਸਦਸਬਕਸ਼ਮਲਚਤਤਰਪਠਪਟਲਪਰਦਸਬਸਪਮਧਮਬਰਵਧਇਕ Share Facebook Twitter Pinterest WhatsApp Previous articleਆਬਕਾਰੀ ਨੀਤੀ ਕੇਸ: ਈਡੀ ਨੇ ਪੁੱਛ ਪੜਤਾਲ ਮਗਰੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ – Punjabi TribuneNext articleਦਿੱਲੀ ਆਬਕਾਰੀ ਨੀਤੀ ਮਾਮਲਾ: ਹਾਈ ਕੋਰਟ ਨੇ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਸੁਰੱਖਿਅਤ ਕਰਨ ਤੋਂ ਇਨਕਾਰ ਕੀਤਾ - Advertisement - More articles ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਮੈਦਾਨ ਨਿੱਤਿਆ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ May 15, 2024 ਆਈਪੀਐੱਲ: ਦਿੱਲੀ ਨੇ ਲਖਨਊ ਨੂੰ 19 ਦੌੜਾਂ ਨਾਲ ਹਰਾਇਆ May 15, 2024 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ May 14, 2024 - Advertisement - Latest article ਚਾਰਧਾਮ ਯਾਤਰਾ: ਵੀਆਈਪੀ ਦਰਸ਼ਨਾਂ ’ਤੇ 31 ਮਈ ਤੱਕ ਰੋਕ – Punjabi Tribune May 16, 2024 ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਨੇਮਾਂ ਬਾਰੇ ਫ਼ੈਸਲਾ 21 ਨੂੰ May 16, 2024 Joint Pain: AC ਦੀ ਠੰਡੀ ਹਵਾ, ਗਠੀਆ ਦੇ ਮਰੀਜ਼ਾਂ 'ਚ ਬਣਦੀ ਦਰਦ ਦਾ ਕਾਰਨ, ਜਾਣੋ ਇਸ ਤੋਂ ਕਿਵੇਂ ਬਚੀਏ May 16, 2024 Feelings | Ravneet Singh | Latest Punjabi Songs 2024 | Punjabi Songs 2024 May 16, 2024 ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਵੱਲੋਂ 18 ਮਈ ਨੂੰ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ May 16, 2024
ਭੋਪਾਲ, 21 ਮਾਰਚ ਮੱਧ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਬੁੱਧ ਸੇਨ ਪਟੇਲ, ਸਾਬਕਾ ਭਾਜਪਾ ਵਿਧਾਇਕ ਨਾਰਾਇਣ ਤ੍ਰਿਪਾਠੀ ਤੇ ਕਾਂਗਰਸੀ ਮੈਂਬਰ ਲਕਸ਼ਮਣ ਅਹੀਰਵਰ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਉਕਤ ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਮਗਰੋਂ ਬਸਪਾ ਦੇ ਸੂਬਾ ਪ੍ਰਧਾਨ ਰਮਾਕਾਂਤ ਪਿੱਪਲ ਨੇ ਆਖਿਆ ਉਹ ਬਸਪਾ ਮੁਖੀ ਮਾਇਆਵਤੀ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਏ ਹਨ। ਸੂਤਰਾਂ ਮੁਤਾਬਕ ਰੇਵਾ, ਸਤਨਾ ਤੇ ਟੀਕਮਗੜ੍ਹ ਸੰਸਦੀ ਹਲਕਿਆਂ ਤੋਂ ਬਸਪਾ ਦੀ ਟਿਕਟ ਲਈ ਕ੍ਰਮਵਾਰ ਪਟੇਲ, ਤ੍ਰਿਪਾਠੀ ਅਤੇ ਅਹੀਰਵਰ ਦੇ ਨਾਂ ’ਤੇ ਵਿਚਾਰੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਸਪਾ ਜਲਦੀ ਹੀ ਮੱਧ ਪ੍ਰਦੇਸ਼ ’ਚ ਸਾਰੇ 29 ਹਲਕਿਆਂ ਲਈ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਕਰੇਗੀ। -ਪੀਟੀਆਈ