42.4 C
Patiāla
Tuesday, May 7, 2024

ਡੀਐੱਚਐੱਫਐੱਲ-ਯੈੱਸ ਬੈਂਕ ਮਾਮਲੇ ’ਚ ਸੀਬੀਆਈ ਵੱਲੋਂ 8 ਥਾਵਾਂ ’ਤੇ ਛਾਪੇ

Must read


ਨਵੀਂ ਦਿੱਲੀ, 30 ਅਪਰੈਲ

ਸੀਬੀਆਈ ਨੇ ਡੀਐੱਚਐੱਫਐੱਲ-ਯੈੱਸ ਬੈਂਕ ਮਾਮਲੇ ਵਿੱਚ ਮੁੰਬਈ ਅਤੇ ਪੁਣੇ ਵਿੱਚ ਅੱਠ ਥਾਵਾਂ ‘ਤੇ ਛਾਪੇਮਾਰੀ ਕੀਤੀ।ਏਜੰਸੀ ਨੇ ਕਿਹਾ ਕਿ ਉਹ ਸ਼ਾਹਿਦ ਬਲਵਾ ਅਤੇ ਵਿਨੋਦ ਗੋਇਨਕਾ ਦੇ ਕੰਪਲੈਕਸਾਂ ਦੀ ਤਲਾਸ਼ੀ ਲੈ ਰਹੀ ਹੈ।



News Source link

- Advertisement -

More articles

- Advertisement -

Latest article