33 C
Patiāla
Wednesday, May 22, 2024

ਤਾਮਿਲ ਨਾਡੂ: ਡੀਐੱਮਕੇ ਦੀ ਅਗਵਾਈ ਹੇਠਲੇ ਗਠਜੋੜ ’ਚ ਸ਼ਾਮਲ ਹੋਈ ਅਦਾਕਾਰ ਕਮਲ ਹਾਸਨ ਦੀ ਪਾਰਟੀ

Must read


ਚੇਨੱਈ, 9 ਮਾਰਚ

ਅਭਿਨੇਤਾ ਕਮਲ ਹਾਸਨ ਦੀ ਪਾਰਟੀ ਐੱਮਐੱਨਐੱਮ ਅੱਜ ਤਾਮਿਲ ਨਾਡੂ ਦੀ ਸੱਤਾਧਾਰੀ ਡੀਐੱਮਕੇ ਦੀ ਅਗਵਾਈ ਵਾਲੇ ਗਠਜੋੜ ਵਿੱਚ ਸ਼ਾਮਲ ਹੋ ਗਈ। ਕਲ ਹਾਸਨ ਨੇ ਕਿਹਾ ਕਿ ਡੀਐੱਮਕੇ ਦੀ ਅਗਵਾਈ ਵਾਲੇ ਗਠਜੋੜ ਵਿੱਚ ਦੇਸ਼ ਦੀ ਖਾਤਰ ਸ਼ਾਮਲ ਹੋਏ ਹਨ ਤੇ ਉਨ੍ਹਾਂ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ।



News Source link

- Advertisement -

More articles

- Advertisement -

Latest article