44.8 C
Patiāla
Friday, May 17, 2024

Kitchen Hacks | ਜਾਣੋ ਫਰਿੱਜ ਵਿੱਚ ਸਬਜ਼ੀਆਂ ਸਟੋਰ ਕਰਨ ਦਾ ਸਹੀ ਤਰੀਕਾ

Must read


Kitchen Hacks | ਜਾਣੋ ਫਰਿੱਜ ਵਿੱਚ ਸਬਜ਼ੀਆਂ ਸਟੋਰ ਕਰਨ ਦਾ ਸਹੀ ਤਰੀਕਾ

#KitchenHacks #vegetables #fridge #abpsanjha #abplive

ਪਾਲਕ ਅਤੇ ਧਨੀਆ ਵਰਗੀਆਂ ਪੱਤੇਦਾਰ ਸਬਜ਼ੀਆਂ ਨੂੰ ਸਟੋਰ ਕਰਨ ਲਈ ਇਨ੍ਹਾਂ ਸਬਜ਼ੀਆਂ ਨੂੰ ਸਿੱਧੇ ਫਰਿੱਜ ਵਿੱਚ ਨਾ ਰੱਖੋ। ਇਨ੍ਹਾਂ ਸਬਜ਼ੀਆਂ ਨੂੰ ਫਰਿੱਜ ਵਿਚ ਰੱਖਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ। ਇਸ ਤੋਂ ਬਾਅਦ ਇਨ੍ਹਾਂ ਸਬਜ਼ੀਆਂ ਨੂੰ ਪੇਪਰ ਟਾਵਲ ‘ਚ ਲਪੇਟ ਕੇ ਸੀਲਬੰਦ ਪੈਕ ‘ਚ ਰੱਖੋ। ਇਸ ਤਰ੍ਹਾਂ ਪੈਕ ਕਰਨ ਤੋਂ ਬਾਅਦ ਤੁਸੀਂ ਸਬਜ਼ੀਆਂ ਨੂੰ ਫਰਿੱਜ ‘ਚ ਰੱਖ ਸਕਦੇ ਹੋ।



News Source link

- Advertisement -

More articles

- Advertisement -

Latest article