38 C
Patiāla
Sunday, May 5, 2024

‘ਜੰਗ ਨੇ ਜ਼ੇਲੈਂਸਕੀ ਦੇ ਅਸਲ ਗੁਣ ਜੱਗ ਜ਼ਾਹਿਰ ਕੀਤੇ’

Must read


ਵਾਰਸਾ, 29 ਅਪਰੈਲ

ਯੂਕਰੇਨ ਦੀ ਪ੍ਰਥਮ ਮਹਿਲਾ ਓਲੇਨਾ ਜ਼ੇਲੈਂਸਕਾ ਦਾ ਕਹਿਣਾ ਹੈ ਕਿ ਰੂਸ ਨਾਲ ਜਾਰੀ ਜੰਗ ਨੇ ਮੁਲਕ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਅਸਲ ਗੁਣ ਕੁੱਲ ਆਲਮ ਸਾਹਮਣੇ ਲਿਆਂਦੇ ਹਨ। ਪ੍ਰਥਮ ਮਹਿਲਾ ਨੇ ਕਿਹਾ ਰੂਸ ਨਾਲ ਜੰਗ ਨੇ ਉਸ ਦੇ ਪਤੀ (ਵਲਾਦੀਮੀਰ ਜ਼ੇਲੈਂਸਕੀ) ਨੂੰ ਨਹੀਂ ਬਦਲਿਆ, ਪਰ ਉਨ੍ਹਾਂ ਕੁੱਲ ਆਲਮ ਸਾਹਮਣੇ ਆਪਣੇ ਦ੍ਰਿੜ ਇਰਾਦੇ ਤੇ ਇਸ ਤੱਥ ਨੂੰ ਪ੍ਰਗਟ ਕੀਤਾ ਹੈ ਕਿ ਉਹ ਇਹ ਅਜਿਹਾ ਆਦਮੀ ਹੈ, ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ। -ਪੀਟੀਆਈ





News Source link

- Advertisement -

More articles

- Advertisement -

Latest article