35.3 C
Patiāla
Monday, May 13, 2024

ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਭੂਚਾਲ ਦੇ ਝਟਕੇ

Must read


ਚੰਡੀਗੜ੍ਹ, 26 ਫਰਵਰੀ

ਸੋਮਵਾਰ ਰਾਤ 9:23 ਵਜੇ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਤਰਨ ਤਾਰਨ ਅਤੇ ਫਿਰੋਜ਼ਪੁਰ ਸਮੇਤ ਹੋਰਨਾਂ ਇਲਾਕਿਆਂ ਵਿਚ ਭੁੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਸੂਤਰਾਂ ਅਨੁਸਾਰ ਇਹ ਭੁੂਚਾਲ ਰਿਕਟਰ ਪੈਮਾਨੇ ’ਤੇ 3.8 ਮਾਪਿਆ ਗਿਆ। ਭੁੂਚਾਲ ਆਉਣ ਦਾ ਪਤਾ ਲੱਗਣ ’ਤੇ ਲੋਕ ਘਰਾਂ ਤੋਂ ਭੱਜ ਕੇ ਬਾਹਰ ਨਿਕਲਣ ਲੱਗੇ। ਸੋਸ਼ਲ ਮੀਡੀਆ ‘ ਤੇ ਭੁੂਚਾਲ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ।



News Source link

- Advertisement -

More articles

- Advertisement -

Latest article