29 C
Patiāla
Thursday, May 16, 2024

ਐਂਥਨੀ ਅਲਬਾਨੀਜ਼ ਨੇ ਮੰਗਣੀ ਕੀਤੀ, ਅਜਿਹਾ ਕਰਨ ਵਾਲੇ ਆਸਟਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ – Punjabi Tribune

Must read


ਮੈਲਬਰਨ, 15 ਫਰਵਰੀ

ਐਂਥਨੀ ਅਲਬਾਨੀਜ਼ ਆਸਟਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਅਹੁਦੇ ’ਤੇ ਰਹਿੰਦਿਆਂ ਮੰਗਣੀ ਕੀਤੀ। ਐਂਥਨੀ ਨੇ ਅੱਜ ਖੁਲਾਸਾ ਕੀਤਾ ਕਿ ਉਸ ਦੀ ਸਾਥਣ ਵੈਲੇਨਟਾਈਨ ਡੇਅ ‘ਤੇ ਉਸ ਦੇ ਪਿਆਰ ਨੂੰ ਸਵੀਕਾਰ ਕਰ ਲਿਆ ਹੈ। ਅਲਬਾਨੀਜ਼ ਅਤੇ ਜੋਡੀ ਹੇਡਨ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਹਨ। ਜੋਡੀ ਵਿੱਤੀ ਮਾਮਲਿਆਂ ਦੀ ਪੇਸ਼ੇਵਰ ਹੈ।



News Source link

- Advertisement -

More articles

- Advertisement -

Latest article